ਕਰਨਲ ਬਾਠ ਕੁੱਟਮਾਰ ਮਾਮਲੇ ਦੀ ਸੁਣਵਾਈ ਸੀ ਬੀ ਆਈ ਕਰੇਗੀ,ਨਹੀਂ ਮਿਲੀ ਮੁਲਜਮਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ,ਪੈਸੇ ਤੇ ਤਾਕਤ ਨਾਲ ਸਰਕਾਰ ਵੀ ਦਬ ਜਾਂਦੀ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਪਟਿਆਲਾ ਦੇ ਰਾਜਿੰਦਰਾ ਹਸਪਤਾਲ ਬਾਹਰ ਚਾਰ ਕੁ ਮਹੀਨੇ ਪਹਿਲਾਂ ਦਿੱਲੀ ਵਿਖੇ ਭਾਰਤੀ ਫੌਜ’ਚ ਤਾਇਨਾਤ ਕਰਨਲ ਪੁਸ਼ਵਿੰਦਰ ਸਿੰਘ ਬਾਠ ਤੇ ਉਸ ਦੇ ਬੇਟੇ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਆਏ ਪੁਲਸ ਦੇ ਚਾਰ ਇੰਸਪੈਕਟਰਾਂ ਬਹੁਤ ਬੁਰੀ ਕੁੱਟ ਮਾਰ ਕਰਕੇ ਹੱਡੀਆਂ ਤੋੜ ਦਿੱਤੀਆਂ ਤੇ ਉਹਨਾਂ ਕਾਫੀ ਸਮਾਂ ਹਸਪਤਾਲ ਰਹਿਣਾ ਪਿਆ,ਪਰ ਪੁਲਸ ਦੇ […]
Continue Reading

