ਪ੍ਰਵਾਸੀ ਮਜ਼ਦੂਰ ਬਨਾਮ ਪੰਜਾਬ-ਜਸਵੀਰ ਲਾਡੀ ਛਾਜਲੀ

ਸੰਗਰੂਰ, ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– ਪੰਜਾਬ ਅੰਦਰ ਇਸ ਮੌਕੇ ਪ੍ਰਵਾਸੀ ਮਜ਼ਦੂਰ “ਪੰਜਾਬੀ ਬਨਾਮ ਬਈਏ “ ਵਾਲਾ ਮਸਲਾ ਦਿਨੋ- ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਬਹੁਤ ਸਾਰੇ ਲੋਕ ਆਪੋ ਆਪਣੇ ਢੰਗ ਨਾਲ ਇਸ ਤੇ ਕੋਝੀ ਰਾਜਨੀਤੀ ਕਰ ਰਹੇ ਹਨ । ਜੇ ਪਿਛੋਕੜ ਤੇ ਨਿਗ੍ਹਾ ਮਾਰੀਏ ਤਾਂ ਪ੍ਰਵਾਸ ਕੁਦਰਤ ਦੀ ਬਣਾਈ ਹੋਈ ਲੋੜ ਹੈ ਜਾਂ […]

Continue Reading

ਟੋਲ ਪਲਾਜਾ ਵਰਕਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਸਬੰਧੀ ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 8 ਜੂਨ ਤੱਕ ਦਾ ਅਲਟੀਮੇਟਮ-ਭੋਜਰਾਜ

ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– ਟੋਲ ਪਲਾਜਾ ਵਰਕਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਸਬੰਧੀ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ,ਸੁਖਜੀਤ ਸਿੰਘ ਹਰਦੋ ਝੰਡੇ, ਦਰਸ਼ਨ ਸਿੰਘ ਢੈਂਠਲ ਅਤੇ ਨਿਸ਼ਾਨ ਸਿੰਘ ਬਾਬੋਵਾਲ ਨੇ ਟੋਲ ਪਲਾਜ਼ਾ ਵਰਿਆਮ ਨੰਗਲ (ਕੱਥੂਨੰਗਲ) ਅੰਮ੍ਰਿਤਸਰ ਅਤੇ ਲੱਦਪਾਲਵਾਂ (ਪਠਾਨਕੋਟ) ਦੀ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 8 ਜੂਨ ਤੱਕ ਦਾ ਅਲਟੀਮੇਟਮ […]

Continue Reading

CBA Infotech

Gurdaspur, 3 june (Sarabjit Singh)– Get Skilled From CBA INFOTECH 💡Course Highlights💡 🌟Web Devlopment🌟Advance Tally🌟Java🌟Python Programming🌟Php Programing🌟Digital Marketing 💡Level Up Your Career With Us ☎ For more info Call us @ +91-9888353434 ,9041353434 courses #training #education #learning #course #onlinecourses #career #online #learn #business #students #college #study #onlinelearning #skills #elearning #udemy #university #student #sport #motivation #kids […]

Continue Reading

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਵਿੱਚ ਬਣਾਏ ਜਾ ਰਹੇ ਖੇਡ ਮੈਦਾਨ 31 ਜੁਲਾਈ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਸੁਹਿਰਦ ਉਪਰਾਲੇ ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਵਿੱਚ ਉਨ੍ਹਾਂ ਨੂੰ ਸਮਰਪਿਤ ਬਣਾਏ ਜਾ ਰਹੇ ਖੇਡ ਮੈਦਾਨਾਂ ਨੂੰ ਅਗਲੇ ਮਹੀਨੇ 31 ਜੁਲਾਈ […]

Continue Reading

ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤ ਸਕੱਤਰਾਂ ਅਤੇ ਗ੍ਰਾਂਮ ਰੋਜ਼ਗਾਰ ਸੇਵਕਾਂ ਦੀ ਕੰਮ ਦੇ ਅਧਾਰ ’ਤੇ ਗਰੇਡਿੰਗ ਕਰਨ ਦੇ ਨਿਰਦੇਸ਼

ਪਿੰਡਾਂ ਵਿੱਚ ਗਲੀਆਂ-ਨਾਲੀਆਂ ਦੇ ਕੰਮਾਂ ਦੇ ਨਾਲ ਸਵੱਛਤਾ, ਖੇਡਾਂ, ਲਾਇਬ੍ਰੇਰੀਆਂ, ਵਾਤਾਵਰਨ ਸਬੰਧੀ ਕੰਮਾਂ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇ – ਡਿਪਟੀ ਕਮਿਸ਼ਨਰ ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪਿੰਡਾਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। […]

Continue Reading

ਇੱਕ ਨਾਜਾਇਜ਼ ਪਿਸਤੌਲ, ਇੱਕ ਦੇਸੀ ਕੱਟਾ ਅਤੇ 6 ਕਾਰਤੂਸਾਂ ਸਮੇਤ ਦੋ ਨੌਜਵਾਨ ਕਾਬੂ-ਡੀ.ਐਸ.ਪੀ ਰਿਪੁਤਪਨ

ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਇੱਕ ਨਾਜਾਇਜ਼ ਪਿਸਤੌਲ, ਇੱਕ ਦੇਸੀ ਕੱਟਾ ਅਤੇ 6 ਕਾਰਤੂਸਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ 2013 ਬਹੁਚਰਚਿਤ ਰਹੇ ਗੀਤਾ ਭਵਨ ਰੋਡ ਤੇ ਰਹਿਣ ਵਾਲੇ ਡਾਕਟਰ ਡੌਲੀ ਹੱਤਿਆ ਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਅਦਾਲਤ ਵੱਲੋਂ ਇਸ […]

Continue Reading

ਨਸ਼ੇ ਨਹੀਂ ਰੁਜ਼ਗਾਰ ਦਿਓ ਵਿਸ਼ੇ ਤੇ ਕਨਵੈਨਸ਼ਨ 4 ਨੂੰ

ਮਾਨਸਾ, ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)–ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਓ ਤੇ ਜੰਗ ਵਿਰੋਧੀ ਲਹਿਰ ਦੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਦੀ ਯਾਦ ਨੂੰ ਸਮਰਪਿਤ ਨਸ਼ੇ ਨਹੀਂ ਰੁਜ਼ਗਾਰ ਦਿਓ ਵਿਸ਼ੇ ਤੇ ਕਨਵੈਨਸ਼ਨ ਮਿਤੀ 4 ਜੂਨ 2023 ਸਮਾਂ ਸਵੇਰੇ 10 ਵਜੇ ਸਰਕਾਰੀ ਹਾਈ ਸਕੂਲ ਸਮਾਓ ਕਰਵਾਈ ਜਾਵੇਗੀ। ਮੁੱਖ ਬੁਲਾਰੇ […]

Continue Reading

CBA infotech

Gurdaspur, 2 June (Sarabjit Singh)– Are you Looking for the Best Institute for Ethical Hacking Training in Gurdaspur ? Cba Infotech offers Ethical hacking in Gurdaspur live project by an expert trainer. Our Ethical Hacking training Course program is specially designed for Under-Graduates (UG) Graduates working professional,s Freelancers. We provide end to end learning on […]

Continue Reading

ਡੀ ਸੀ ਮਾਨਸਾ ਰਾਹੀਂ ਮਹਿਲਾ ਖਿਡਾਰੀਆਂ ਨੂੰ ਇਨਸਾਫ ਦਿਵਾਉਣ ਲਈ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ –ਸੰਯੁਕਤ ਕਿਸਾਨ ਮੋਰਚਾ

ਬਿਰਜ ਭੂਸ਼ਣ ਨੂੰ ਗਰਿਫਤਾਰ ਕਰਨ,ਚਾਰਜਸੀਟ ਕਰਨ ਤੇ ਮੁਕੱਦਮਾ ਚਲਾਉਣ ਦੀ ਕੀਤੀ ਗਈ ਮੰਗ –ਮੋਰਚਾਮਾਨਸਾ, ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਪੱਧਰੀ ਸੱਦੇ ਤਹਿਤ ਵੱਖ ਵੱਖ ਥਾਵੀਂ ਮਾਣਯੋਗ ਰਾਸ਼ਟਰਪਤੀ “ਸ੍ਰੀ ਮਤੀ ਦ੍ਰੋਪਦੀ ਮੁਰਮੂ”ਦੇ ਨਾਂ ਮੰਗ ਪੱਤਰ ਭੇਜੇ ਗਏ ਬਾਲ ਭਵਨ ਮਾਨਸਾ ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤੇ ਪਰੈਸ ਦੇ ਨਾਂ ਬਿਆਨ […]

Continue Reading