2024 ਦੀਆਂ ਲੋਕ ਸਭਾ ਚੋਣਾਂ: ਤੁਸੀਂ ਕੀ ਚੁਣਨਾ ਪਸੰਦ ਕਰੋਗੇ – ਸੰਸਦੀ ਲੋਕਤੰਤਰ ਜਾਂ ਫਾਸਿਜ਼ਮ ?
ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਸੂਬਾ ਸਕੱਤਰ, ਸੀਪੀਆਈ (ਐਮ ਐਲ) ਲਿਬਰੇਸ਼ਨ, ਪੰਜਾਬ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਕੇਂਦਰੀ ਕਮੇਟੀ ਮੈਂਬਰ,ਮੁੱਖ ਬੁਲਾਰਾ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਜ਼ਾਹਰ ਹੈ ਕਿ ਇਸ ਬਾਬਤ ਕਈ ਖ਼ੱਬੀਆਂ ਧਿਰਾਂ ਦਾ ਤਰਕ ਹੋਵੇਗਾ ਕਿ ਇਹ ਫਾਸਿਜ਼ਮ ਨਹੀਂ, ਬਲਕਿ ਇਹ ਬੁਰਜੂਆ ਬਨਾਮ ਬੁਰਜੂਆ ਦੀ ਹੀ ਲੜਾਈ ਹੈ। ਕਈਆਂ ਦੀ ਦਲੀਲ ਇਹ ਹੋਵੇਗੀ ਕਿ ਜੇਕਰ ਮੋਦੀ ਰਾਜ […]
Continue Reading

