ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ 66 ਕੇ.ਵੀ. ਬਿਜਲੀ-ਘਰ ਦੇ ਰੂਪ ਵਿੱਚ ਵੱਡਾ ਤੋਹਫ਼ਾ ਦਿੱਤਾ
ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ 66 ਕੇ.ਵੀ. ਬਿਜਲੀ-ਘਰ, ਪਿੰਡ ਕੋਟ ਧੰਦਲ ਨੂੰ ਲੋਕ ਅਰਪਣ ਕੀਤਾ ਰਾਜ ਸਰਕਾਰ ਨੇ 66 ਕੇ.ਵੀ. ਬਿਜਲੀ-ਘਰ, ਪਿੰਡ ਕੋਟ ਧੰਦਲ ਨੂੰ ਬਣਾਉਣ ਉੱਪਰ 5.80 ਕਰੋੜ ਰੁਪਏ ਖ਼ਰਚ ਕੀਤੇ ਕੋਟ ਧੰਦਲ/ਗੁਰਦਾਸਪੁਰ, 04 ਜੂਨ (ਸਰਬਜੀਤ ਸਿੰਘ) – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ […]
Continue Reading

