ਲਾਡੋਵਾਲ ਟੋਲ ਪਲਾਜੇ ਤੇ ਐਨ ਐਚ ਏ ਵਾਲੇ ਕੇਂਦਰੀ ਫੋਰਸਾਂ ਦੀ ਮਦੱਦ ਨਾਲ ਵਾਧੂ ਰੇਟਾਂ ਰਾਹੀਂ ਲੋਕਾਂ ਨੂੰ ਸ਼ਰੇਆਮ ਲੁੱਟ ਰਹੇ ਹਨ- ਬਾਬਾ ਸੁਖਵਿੰਦਰ ਸਿੰਘ ਆਲੋਵਾਲ
ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜੇ ਤੇ ਐਨ ਐਚ ਏ ਵਾਲਿਆਂ ਨੇ ਭਾਰੀ ਕੇਂਦਰੀ ਸੁਰੱਖਿਆ ਬਲਾਂ ਦੀ ਮੱਦਦ ਨਾਲ ਫਿਰ ਤੋਂ ਮਰਜ਼ੀ ਦੇ ਰੇਟਾਂ ਨਾਲ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਪਲਾਜੇ ਤੇ ਵ੍ਹੀਕਲ ਮਾਲਕ ਲੰਮੀਆਂ ਲੰਮੀਆਂ ਕਤਾਰਾਂ ਲਾਈ ਬੈਠੇ ਹਨ ਤੇ ਵਧਾਏ ਰੇਟਾਂ ਸਬੰਧੀ ਬਹਿਸ ਕਰਦੇ […]
Continue Reading

