ਕਹਾਣੀ ਦੇਹਲ਼ੀਓ ਉਰ੍ਹਾਂ ਭੁਪਿੰਦਰ ਫ਼ੌਜੀ
ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਮੈਂ ਯੂਨੀਵਰਸਿਟੀ ਦੇ ਪਾਰਕ ਵਿੱਚ ਸਰਦੀ ਦੀ ਕੋਸੀ-ਕੋਸੀ ਧੁੱਪ’ਚ ਘਾਹ’ਤੇ ਬੈਠਾ ਬਲਦੇਵ ਸਿੰਘ ਦਾ ਨਾਵਲ ‘ਅੰਨਦਾਤਾ’ ਪੜ੍ਹ ਰਿਹਾ ਸੀ ਕਿ ਆਵਾਜ਼ ਆਈ, “ਹੈਲੋ ਬਰੋ! ਮੈਂ ਗੈਰੀ ਫਰੌਮ ਕੈਨੇਡਾ…।” ਉਸ ਨੇ ਮੇਰੇ ਵੱਲ ਹੱਥ ਵਧਾਇਆ।ਮੈਂ ਨਾਵਲ ਦੇ ਪੇਜ’ਚ ਉਂਗਲੀ ਪਾ ਕੇ ਉਸ ਦੇ ਵੱਲ ਤੱਕਿਆ।ਮੈਨੂੰ ਕਿਸੇ ਅੰਗਰੇਜ਼ ਦਾ ਭੁਲੇਖਾ ਪਿਆ।ਮੈਂ ਉਸ […]
Continue Reading

