ਸ਼ਹੀਦੀ ਦਿਹਾੜਾ ਆਰੰਭ ਆਪਣੇ ਪਰਿਵਾਰਾਂ ਸਮੇਤ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਸਫ਼ਲ ਹੋ ਜਾਵੇਗਾ ਸੰਸਾਰ ਤੇ ਆਉਣਾ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 21 ਦਸੰਬਰ ( ਸਰਬਜੀਤ ਸਿੰਘ)– 6 ਪੋਹ ਨੂੰ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ,7 ਪੋਹ 21 ਦਸੰਬਰ ਨੂੰ ਸਰਸੇ ਤੇ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਤੇ ਪ੍ਰਵਾਰ ਵਿਛੋੜਾ,8 ਪੋਹ 22 ਦਸੰਬਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ,9 ਪੋਹ 23 ਦਸੰਬਰ ਚਮਕੌਰ ਸਾਹਿਬ ਜੀ ਕੱਚੀ ਗੜ੍ਹੀ’ਚ ਬਾਕੀ ਸਿੰਘਾਂ ਦੀ ਸ਼ਹਾਦਤ ,10 […]
Continue Reading

