ਪੰਜਾਬ ਮੁੱਖ ਮੰਤਰੀ ਤਾਂ ਨਹੀਂ ਪਹੁੰਚੇ, ਪਰ ਲਾਗੇ ਖੇਤਾਂ ਵਿੱਚ ਲਾ ਦਿੱਤੀ ਅੱਗ, ਸਾਰੇ ਪੰਡਾਲ ਵਿੱਚ ਹੋਇਆ ਧੂਆਂ ਹੀ ਧੂਆਂ
ਕਲਾਨੌਰ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਜਿਲ੍ਹਾ ਗੁਰਦਾਸਪੁਰ ਤੋ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸੈਰੀ ਕਲਸੀ ਬਟਾਲਾ ਦੇ ਲਈ ਚੋਣ ਪ੍ਰਚਾਰ ਕਰਨ ਆ ਰਹੇ ਸਨ ਭਗਵੰਤ ਸਿੰਘ ਮਾਨ ਜੋ ਕਿ ਕਲਾਨੌਰ ਬਾਬਾ ਕਾਰ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਸਨ। ਕੋਈ ਐਮਰਜੰਸੀ ਹੋਣ ਕਾਰਨ ਨਹੀਂ ਪਹੁੰਚ ਸਕੇ। ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ […]
Continue Reading

