ਸੇਖਪੁਰ ਸਕੂਲ ਦੀਆਂ 6 ਮੈਰੀਟੋਰੀਅਸ ਵਿਦਿਆਰਥਣਾਂ ਕੇਨਰਾ ਬੈਕ ਵੱਲੋ ਅਵਾਰਡ ਮਨੀ ਨਾਲ ਸਨਮਾਨਿਤ
ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)— ਕੇਨਰਾ ਬੈਕ ਵੱਲੋ ਚਲਾਈ ਜਾ ਰਹੀ “ ਕੇਨਰਾ ਵਿਦਿਆ ਜਯੋਤੀ “ ਸਕੀਮ ਤਹਿਤ ਉਹਨਾਂ ਵਿਦਿਆਰਥਣਾ ਨੂੰ ਅਵਾਰਡ ਮਨੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜੋ ਅਨੂਸੂਚਿਤ ਜਾਤੀ / ਅਨੁਸੂਚਿਤ ਕਬੀਲਿਆਂ ਨਾਲ ਸੰਬੰਧ ਰੱਖਦੀਆਂ ਹਨ ਤੇ ਪੜਾਈ ਵਿੱਚ ਮੈਰੀਟੋਰੀਅਸ ਹਨ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਨਰਾ ਬੈਕ […]
Continue Reading

