ਪ੍ਰਧਾਨ ਮੰਤਰੀ,ਮੁੱਖ ਮੰਤਰੀ ਤੇ ਮੰਤਰੀਆਂ ਨੂੰ 30 ਦਿਨ ਜੇਲ’ਚ ਰਹਿਣ ਤੋਂ ਬਾਅਦ 31ਵੇ ਦਿਨ ਅਹੁੱਦੇ ਤੋਂ ਹਟਾਉਣ ਵਾਲਾ ਕੇਂਦਰ ਦਾ ਬਿੱਲ ਨੌਜਵਾਨਾਂ ਲਈ ਇਤਿਹਾਸਕ ਵਰਦਾਨ ਸਾਬਿਤ ਹੋਵੇਗਾ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਮੰਤਰੀਆਂ ਨੂੰ 30 ਦਿਨ ਜੇਲ’ਚ ਰਹਿਣ ਤੋਂ ਬਾਅਦ 31ਵੇ ਦਿਨ ਆਹੁਦੇ ਤੋਂ ਹਟਾਉਣ ਜਾਂ ਉਹ ਆਪ ਆਪਣੇ ਆਹੁਦੇ ਤੋਂ ਅਸਤੀਫਾ ਦੇਵੇ ਵਾਲਾ ਲਿਆਂਦੇ ਇਤਿਹਾਸਕ ਬਿੱਲ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਪੂਰਨ ਹਮਾਇਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤੇ […]
Continue Reading

