ਗੁਰਬਾਣੀ ਨਿੱਤ ਨੇਮ ਕੰਠ ਅਤੇ ਜਾਪ ਸਾਹਿਬ ਦੀ ਬਾਣੀ ਨਾਲ ਅਥਾਹ ਪਿਆਰ ਕਰਨ ਵਾਲੇ 16 ਸਾਲਾ ਸਾਹਿਬ ਸਿੰਘ ਦੇ ਸ਼ਤਰੰਜ ‘ਚ ਇੰਟਰਨੈਸ਼ਨਲ ਚੈਸਟ ਬਣਨ ਤੇ ਸੰਤ ਗੁਰਪ੍ਰੀਤ ਸਿੰਘ ਉਦਾਸੀ ਵੱਲੋਂ ਸਨਮਾਨ ਕਰਨਾ ਸ਼ਲਾਘਾਯੋਗ ਕਦਮ- ਭਾਈ ਖਾਲਸਾ
ਗੁਰਦਾਸਪੁਰ, 10 ਜੂਨ (ਸਰਬਜੀਤ ਸਿੰਘ)– 16 ਸਾਲਾ ਸਾਹਿਬ ਸਿੰਘ ਜਿਥੇ ਗੁਰਬਾਣੀ ਦਾ ਨਿੱਤਨੇਮ ਕੰਠ ਕਰੀਂ ਬੈਠਾ ਹੈ, ਉਥੇ ਜਾਪ ਸਾਹਿਬ ਦੀ ਬਾਣੀ ਨਾਲ ਅਥਾਹ ਪਿਆਰ ਕਰਨ ਦੇ ਨਾਲ ਨਾਲ ਛੋਟੀ ਉਮਰ ‘ਚ ਇੰਟਰਨੈਸ਼ਨਲ ਚੈਸਟ ਮਾਸਟਰ ਬਣ ਕੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਹੈ,ਇਥੇ ਹੀ ਬਸ ਨਹੀਂ ਧਰਮ ਅਤੇ ਰੱਬ ਵਿਚ ਪੂਰਨ ਵਿਸ਼ਵਾਸ ਰੱਖਣ ਵਾਲੇ […]
Continue Reading

