ਦਿਵਾਲੀ ਮੌਕੇ ਕਿਸਾਨਾ ਦੇ ਮੰਡੀ ‘ਚ ਪਏ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਦੋਵਾਂ ਸਰਕਾਰਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੀ ਨੀਤੀ ਵੀ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– ਦੀਵਾਲੀ ਦਾ ਤਿਉਹਾਰ ਦੇਸ਼ ਦੇ ਹਰ ਨਾਗਰਿਕ ਲਈ ਆਪਣੇ ਪਰਿਵਾਰਾਂ ‘ਚ ਬੈਠ ਕੇ ਖੁਸ਼ੀਆਂ ਨਾਲ ਮੁਨਾਉਣਾ ਬਹੁਤ ਹੀ ਜ਼ਰੂਰੀ ਤੇ ਸ਼ੁੱਭ ਸਮਝਿਆ ਜਾਂਦਾ ਹੈ ਅਤੇ ਇਸ ਮੌਕੇ ਤੇ ਹਰ ਸਰਕਾਰੀ ਨੌਕਰੀਆਂ ਵਾਲੇ ਛੁੱਟੀ ਲੈ ਕੇ ਦੀਵਾਲੀ ਦੇ ਤਿਉਹਾਰ ਨੂੰ ਆਪਣੇ ਘਰ ਵਿੱਚ ਬੈਠ ਕੇ ਮਨਾਉਣ ਨੂੰ ਹਮੇਸ਼ਾ ਲੋਚਦੇ ਹਨ। ਇਸ […]
Continue Reading

