ਦਰਿਆਵਾਂ ਦੇ ਕੰਢਿਆਂ ਤੇ ਵਸੇ ਲੋਕਾਂ ਨੂੰ ਬਰਬਾਦ ਕਰਕੇ ਸਰਕਾਰ ਦੇ ਮੰਤਰੀਆਂ ਨੂੰ ਰਾਹਿਤ ਪਹੁਚਾਉਣ ਦਾ ਚੇਤਾ ਆਉਣਾ ਫਿਰ ਵੀ ਚੰਗੀ ਗੱਲ,ਪਰ ਸਰਕਾਰ ਬੰਨ ਮਜ਼ਬੂਤ ਕਰਦੀ ਤਾਂ ਨੁਕਸਾਨ ਨਾਂ ਹੁੰਦਾ : ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਹਰ ਸਾਲ ਦੀਆਂ ਤਰਾਂ ਬਿਆਸ ਤੇ ਸਤਲੁਜ ਦਰਿਆਵਾਂ ਦੇ ਕੰਢਿਆਂ ਤੇ ਵਸੇ ਲੋਕਾਂ ਨੂੰ ਹੜ ਕਾਰਨ ਆਪਣੇ ਘਰਾਂ ਤੋਂ ਉਜੜਨਾਂ, ਫਸਲਾਂ ਬਰਬਾਦ ਹੋਣ, ਮਾਲ ਡੰਗਰਾਂ ਦੀ ਜਾਂਨ ਸਮੇਤ ਕਈ ਤਰ੍ਹਾਂ ਦੇ ਉਜਾੜੇ ਦਾ ਸਹਾਮਣਾ ਕਰਨਾ ਪੈਂਦਾ ਹੈ ਅਤੇ ਸਮੇਂ ਦੀਆਂ ਸਾਰੀਆਂ ਸਰਕਾਰਾਂ ਇਨ੍ਹਾਂ ਲੋਕਾਂ ਦੀ ਹਰ ਸਾਲ ਹੜਾਂ ਕਾਰਨ ਹੋਣ […]
Continue Reading

