ਦੇਸ਼ ਨੂੰ ਅੱਜ ਵੱਡੇ ਪੱਧਰ ਤੇ ਭਾਜਪਾ ਅਤੇ ਆਰਐਸਐਸ ਦੇ ਫਾਸਿਸਜ ਤੋ ਖਤਰਾ-ਕਾਮਰੇਡ ਬੱਖਤਪੁਰਾ
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ 6 ਹੋਰ ਸਾਥੀਆਂ ਦੇ 109ਵੇਂ ਸ਼ਹੀਦੀ ਦਿਨ ਤੇ ਕੀਤਾ ਯਾਦਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)– ਇੱਥੇ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਖੱਬੀਆਂ ਧਿਰਾਂ ਸੀਪੀ ਆਈ ਐਮਐਲ ਲਿਬਰੇਸ਼ਨ, ਆਰਐਮਪੀਆਈ ਅਤੇ ਪਰੀਗਿਤੀ ਲੇਖਕ ਸੰਘ ਵੱਲੋਂ ਗਦਰ ਪਾਰਟੀ ਦੇ ਸਿਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਨਾਲ ਫਾਂਸੀਆਂ ਉਪਰ ਚੜੇ ਛੇ […]
Continue Reading

