ਪੰਜਾਬ ਵਿਧਾਨ ਸਭਾ ਸੈਸ਼ਨ ਮੌਕੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਵਿਧਾਇਕਾਂ ਵਿੱਚ ਆਪਸੀ ਧੱਕਾ ਮੁੱਕੀ ਹੰਗਾਮਾ ਬਹੁਤ ਹੀ ਨਿੰਦਣਯੋਗ ਵਰਤਾਰਾ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਗਿਆ ਹੈ ਜੋਂ 29 ਸਤੰਬਰ ਤੱਕ ਚੱਲੇਗਾ, ਇਸ ਦਰਮਿਆਨ ਸਰਕਾਰ ਹੜਾਂ ਦੇ ਭਿਆਨਕ ਮੁੱਦੇ ਤੋਂ ਇਲਾਵਾ ਕੁਝ ਹੋਰ ਮੁਦਿਆਂ ਤੇ ਵਿਚਾਰਾ ਕਰਨੀਆਂ ਸਨ ਪਰ ਜਿਉਂ ਹੀ ਸੈਸ਼ਨ ਦੀ ਸ਼ੁਰੂਆਤ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਨਿਧੜਕ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ […]
Continue Reading

