ਮਨਰੇਗਾ ਸਕੀਮ ਨੂੰ ਖਤਮ ਕਰਨ ਦੀ ਕੀਮਤ ਮੋਦੀ ਹਕੂਮਤ ਨੂੰ ਤਾਰਨੀ ਪਵੇਗੀ : ਐਡਵੋਕੇਟ ਉੱਡਤ
ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ ਮਾਨਸਾ, ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ– ਪਾਰਲੀਮੈਂਟ ਵਿੱਚ ਲਾਲ ਝੰਡੇ ਦੀ ਬਦੌਲਤ ਹੌਦ ਵਿੱਚ ਆਈ ਮਨਰੇਗਾ ਸਕੀਮ ਸੁਰੂ ਤੋ ਹੀ ਮੋਦੀ ਹਕੂਮਤ ਤੇ ਪਿਛਾਹਖਿੱਚੂ ਸੰਘ ਪਰਿਵਾਰ ਦੀ ਅੱਖਾ ਵਿੱਚ ਰੜਕਦੀ ਰਹੀ ਹੈ ਕਿਉਕਿ ਇਹ ਸਕੀਮ ਆਰਥਿਕ ਤੌਰ ਤੇ ਕਮਜੋਰ ਲੋਕਾਂ ਨੂੰ ਕੰਮ ਮੰਗਣ ਦਾ ਅਧਿਕਾਰ ਦਿੰਦੀ […]
Continue Reading

