ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)— ਆਪਣੀ ਸਾਫ ਸੁਥਰੀ ਗਾਇਕੀ ਨਾਲ ਜਾਣੇ ਜਾਂਦੇ ਨੇ ਗਾਇਕ ਤਾਜ ਨਗੀਨਾ ਦੇਸ਼ ਵਿਦੇਸ਼ ਸਰੋਤਿਆਂ ਦਾ ਮਨੋਰੰਜਨ ਕਰਨ ਵਾਲੇ ਗਾਇਕ ਆਪਣਾ ਨਵਾਂ ਗੀਤ ਜੱਟ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ ਹੋਇਆ ਇਸ ਗੀਤ ਦਾ ਮਿਊਜ਼ਿਕ ਨਰੇਸ਼ ਨਿਰਮੋਹੀ ਨੇ ਕੀਤਾ ਹੈ ਇਸ ਗੀਤ ਦੇ ਗੀਤਕਾਰ ਬਲਜਿੰਦਰ ਸੋਢੀ ਹਨ ਇਸ ਗੀਤ ਦੇ ਪ੍ਰੋਡਿਊਸਰ ਤੇ ਪੇਸ਼ਕਸ ਰਾਜੇਸ਼ ਕੁਮਾਰ ਬੰਗਾ ਹਨ ਇਸ ਗੀਤ ਨੂੰ ਯੂਟਿਊਬ ਤੇ ਟੈਲੀਕਾਸਟ ਬੰਗਾ ਮਿਊਜ਼ਿਕ ਕੰਪਨੀ ਵੱਲੋਂ ਕੀਤਾ ਜਾਵੇਗਾ ਇਸ ਗੀਤ ਦੇ ਐਕਟਰ ਬਲਕਾਰ ਸਿੰਘ ਨਾਗਰਾ ਜਸਪਾਲ ਜੱਸਾ ਰਾਜੇਸ਼ ਕੁਮਾਰ ਬੰਗਾ ਰੋਜ਼ੀ ਅਰੋੜਾ ਰੁਪਿੰਦਰਜੀਤ ਕੌਰ ਤੇ ਸਪੈਸ਼ਲ ਧੰਨਵਾਦ ਅਮਰੀਕ ਜੱਸਲ ਬਲਵਿੰਦਰ ਕੁਮਾਰ ਨਿੱਕਾ ਸਿੰਘ ਦਾ ਹੈ ਇਸ ਗੀਤ ਦੇ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹਨ ਉੱਮੀਦ ਹੈ ਇਹ ਗੀਤ ਸਰੋਤਿਆਂ ਨੇ ਬਹੁਤ ਪਸੰਦ ਆਵੇਗਾ


