ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)-ਸੀ.ਬੀ.ਏ ਇੰਫੋਟੈਕ ਦੇ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਕੈਰਲਾ ਤੋਂ ਇੱਕ ਵਿਦਿਆਰਥੀ ਉਚ ਤਾਲੀਮ ਹਾਸਲ ਕਰਨ ਲਈ ਗੁਰਦਾਸਪੁਰ ਵਿਖੇ ਆਇਆ। ਜਿੱਥੇ ਉਨਾਂ ਹਰ ਇੰਸਟੀਚਿਊਟ ਵਿੱਚ ਆਪਣੀ ਪੜ੍ਹਾਈ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਜੋ ਉਹ ਅਡਮੀਸ਼ਨ ਲੈ ਕੇ ਅੱਗੇ ਪੜਾਈ ਕਰ ਸਕੇ। ਪਰ ਉਸਦਾ ਮਾਧਿਅਮ ਕੇਰਲਾ ਦਾ ਹੋਣ ਕਰਕੇ ਇੰਗਲਿਸ਼ ਸੀ। ਗੁਰਦਾਸਪੁਰ ਵਿੱਚ ਕਿੱਤੇ ਵੀ ਉਸ ਨੂੰ ਇੰਗਲਿਸ਼ ਮਾਧਿਅਮ ਦਾ ਕੋਰਸ ਨਹੀਂ ਮਿਲ ਸਕਿਆ , ਜੋ ਕਿ ਉਹ ਕਰ ਸਕੇ।
ਇੰਜੀ. ਅਨੁਸਾਰ ਸਾਡੇ ਸੀ.ਬੀ.ਏ ਇਨਫੋਟੈਕ ਦੇ ਸਟਾਫ ਸਿਮਰਨਜੀਤ ਨੇ ਉਸ ਨੂੰ ਹਰ ਤਰ੍ਹਾਂ ਦੀ ਇੰਗਲ਼ਿਸ਼ ਮਾਧਿਅਮ ਰਾਹੀਂ ਉਸਦਾ ਕੋਰਸ ਪ੍ਰੋਵਾਇਡ ਕੀਤਾ, ਜਿਸ ਤੇ ਉਸਨੇ ਤਸੱਲੀ ਪ੍ਰਗਟਾਈ ਇਸ ਸਮੇਂ ਉਹ ਕਰੇਲਾ ਦਾ ਵਿਦਿਆਰਥੀ ਸੀ.ਬੀ.ਏ ਇੰਫੋਟੈਕ ਵਿੱਚ ਆਪਣੀ ਸਟੱਡੀ ਕਰਕੇ ਭਵਿੱਖ ਉਜਵੱਲ ਕਰ ਰਿਹਾ ਹੈ। ਜਿਸਦੀ ਇੱਕ ਮਿਸਾਲ ਸੀ.ਬੀ.ਏ ਇੰਫੋਟੈਕ ਤੋਂ ਨਹੀਂ ਮਿਲਦੀ। ਇਸ ਮੌਕੇ ਕੈਰਲਾ ਦੇ ਵਿਦਿਆਰਥੀ ਦਾ ਸਮੈਸਟਰ ਪੜ੍ਹਾਈ ਦਿੰਦੇ ਹੋਏ।