ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ) –ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਇਆ ਦੱਸਿਆ ਕਿ 66 ਕੇ.ਵੀ ਬੱਸਬਾਰ ਦੀ ਜਰੂਰੀ ਮੁਰੰਮਤ ਕਾਰਨ ਇਸ ਤੋਂ ਚੱਲਦੱ 66 ਕੇ.ਵੀ ਬਿਜਲੀ ਘਰ ਦੀ ਸਪਲਾਈ 21 ਦਸੰਬਰ ਨੂੰ ਬੰਦ ਰਹੇਗੀ |
ਉਨ੍ਹਾਂ ਦੱਸਿਆ ਕਿ ਇਸ ਤੋਂ ਚੱਲਦੇ 11 ਕੇ.ਵੀ ਗੋਲ ਮੰਦਿਰ ਫੀਡਰ ਅਤੇ 11 ਕੇ.ਵੀ ਇੰਪਰੂਵਮੈਂਟ ਫੀਡਰ ਦੀ ਬਿਜਲੀ ਸਪਲਾਈ ਸੇਵੇਰ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਜਿਸ ਨਾਲ ਚੱਲਦੇ ਇੰਪਰੂਵਮੈਂਟ ਟਰਸੱਟ ਸਕੀਮ ਨੰਬਰ 7, ਸੰਗਲਪੁਰਾ ਰੋਡ, ਨੰਗਲ ਕੋਟਲੀ, ਉਂਕਾਰ ਨਗਰ, ਸ਼੍ਰੀ ਰਾਮ ਕਲੌਨੀ, ਆਦਰਸ਼ ਨਗਰ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |
