ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)- ਉਪ ਮੰਡਲ ਦਿਹਾਤੀ ਗੁਰਦਾਪੁਰ ਇੰਜੀ. ਹਿਰਦੇਪਾਲ ਸਿੰਘ ਅਤੇ ਉਪ ਮੰਡਲ ਅਫਸਰ ਸ਼ਹਿਰੀ ਇੰਜੀ. ਅਰੁਣ ਭਾਰਦਵਾਜ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ 11 ਕੇ.ਵੀ ਫੀਡਰਾਂ ਦੀ ਬਿਜਲੀ ਸਪਲਾਈ ਵੀਰਵਾਰ ਸਵੇਰੇ 10 ਜੇ ਤੋਂ 3 ਵਜੇ ਤੱਕ ਬੰਦ ਰਹੇਗੀ | ਜਿਸ ਕਾਰਨ ਐਸ.ਡੀ ਕਾਲਜ਼, ਗੋਲ ਮੰਦਰ, ਫੀਡਰ, ਬਾਬਾ ਟਹਿਲ ਸਿੰਘ, ਗੀਤਾ ਭਵਨ, ਨਿਊ ਬਟਾਲਾ ਰੋਡ, ਅੰਦੁਰੂਨੀ ਬਾਜਾਰ, ਸਦਰ ਬਾਜਾਰ, ਪੁਰਾਣਾ ਬਾਜਾਰ, ਗੀਤਾ ਭਵਨ ਰੋਡ, ਹਰੀ ਦਰਬਾਰ ਕਲੋਨੀ, ਤਿੱਬੜੀ ਰੋਡ, ਪੁਲਸ ਲਾਨਿ ਰੋਡ, ਉਂਕਾਰ ਨਗਰ, ਸੈਕਟਰੀ ਮੁਹੱਲਾ, ਸੰਗਲਪੁਰਾ ਰੋਡ,ਗੋਭੀਆ ਮੁਹੱਲਾ ਆਦਿ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ |


