ਗੁਰਦਾਸਪੁਰ,14 ਜਨਵਰੀ (ਸਰਬਜੀਤ ਸਿੰਘ)– ਟ੍ਰੈਫਿਕ ਪੁਲਿਸ ਵੱਲੋਂ ਐਸ.ਐਸ.ਪੀ ਅਦਿਤਿਆ ਦੀ ਅਗਵਾਈ ਹੇਠ ਮਨਾਏ ਜਾ ਰਹੇ ਰੋਡ ਸੇਫਟੀ ਮੰਥ ਸਬੰਧੀ ਅੱਜ ਭਾਈ ਲਾਲੋ ਚੌਂਕ ਤਿਬੜੀ ਰੋਡ ਵਿਖੇ ਆਮ ਪਬਲਿਕ ਅਤੇ ਟੂ ਵੀਲਰਾਂ ਨੂੰ ਇਕੱਠਿਆ ਕਰਕੇਰੋਡ ਸੇਫਟੀ ਮੰਥ ਸਬੰਧੀ ਅੱਜ ਭਾਈ ਲਾਲੋ ਚੌਂਕ ਤਿਬੜੀ ਰੋਡ ਵਿਖੇ ਆਮ ਪਬਲਿਕ ਅਤੇ ਟੂ ਵੀਲਰਾਂ ਨੂੰ ਇਕੱਠਿਆ ਕਰਕੇ ਸੈਮੀਨਾਰ ਸੈਮੀਨਾਰ ਲਗਾਇਆ ਗਿਆ।
ਏ.ਐਸ.ਆਈ ਸੰਜੀਵ ਕੁਮਾਰ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਵਿੱਚ ਰੋਡ ਸੇਫਟੀ ਬਾਰੇ ਜਾਣਕਾਰੀ ਦਿੱਤੀ ਗਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ। ਟੂ ਵੀਲਰ ਤੇ ਹਮੇਸ਼ਾ ਦੋ ਸਵਾਰੀਆਂ ਹੀ ਬੈਠਣ ਲਈ ਦੱਸਿਆ ਗਿਆ ਅਤੇ ਧੁੰਦ ਦੇ ਮੌਸਮ ਵਿੱਚ ਚੱਲਣ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ ਜਿਵੇਂ ਕਿ ਰੋਡ ਚਿੰਨ ਰੋਡ ਲਾਈਨ ਬਲਿੰਕਿੰਗ ਬਾਰੇ ਦੱਸਿਆ ਗਿਆ ਹਮੇਸ਼ਾ ਹੈਲਮਟ ਲਾ ਕੇ ਸਫਰ ਕਰਨ ਸਬੰਧੀ ਦੱਸਿਆ ਗਿਆ ਰੋਡ ਐਕਸੀਡੈਂਟ ਪੀੜਤ ਦੀ ਮਦਦ ਲਈ ਅੱਗੇ ਆਉਣ ਲਈ ਦੱਸਿਆ ਗਿਆ


