ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਇੰਜੀਨੀਅਰ ਜਤਿੰਦਰ ਸ਼ਰਮਾ ਨੇ ਪਰੈਸ ਨੋਟ ਦੱਸਿਆ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ,ਦੇ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਗੁਰਦਾਸਪੁਰ ਅਰਵਿੰਦਰ ਜੀਤ ਸਿੰਘ ਬੋਪਾਰਾਏ ਜੀ ਦੇ ਦਿਸ਼ਾ ਨਿਰਦੇਸ਼ 66 ਕੇ. ਵੀ. ਸਬ ਸਟੇਸ਼ਨ ਰਣਜੀਤ ਬਾਗ ਤੋਂ ਚਲਦੇ ਸਾਰੇ ਯੂ. ਪੀ. ਐਸ. ਅਤੇ ਏ. ਪੀ. ਫੀਡਰਆਂ ਦੀ ਬਿਜਲੀ 10 ਨਵੰਬਰ 2022. ਦਿਨ ਵੀਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਆਈ. ਟੀ. ਆਈ. ਫੀਡਰ, ਜੀ. ਐੱਸ. ਨਗਰ, ਸਾਹੋ ਵਾਲ, ਮੋਖਾ ਫੀਡਰ, ਮਿਲਕ ਪਲਾਂਟ, ਬੇਅੰਤ ਕਾਲਜ, ਪੁੱਡਾ ਕਲੋਨੀ ਫੀਡਰ, ਨਾਨੋਂ ਨੰਗਲ ਫੀਡਰ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।.


