ਚੋਗਾਵਾਂ, ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਅੰਦੋਲਨ-2 ਵਿਚ ਵਹੀਰਾਂ ਘੱਤ ਕੇ ਪਹੁੰਚੇ ਹੋਏ ਹਨ ਪਰ ਮੋਦੀ ਸਰਕਾਰ ਟਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਪਿੰਡਾਂ ਵਿਚ ਸਖਤ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਮੰਜ ਵਿਖੇ ਮੁਖਵਿੰਦਰ ਸਿੰਘ ਮਾਹਲ ਹਲਕਾ ਇੰਚਾਰਜ ਤੇ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਹੋਏ ਸਨ, ਜਿਸ ਦੀ ਭਿਣਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਚੋਗਾਵਾਂ ਦੇ ਪ੍ਰਧਾਨ ਗੁਰਲਾਲ ਸਿੰਘ, ਕਿਸਾਨ ਬੂਟਾ ਸਿੰਘ ਮੰਜ ਆਦਿ ਨੂੰ ਲੱਗੀ। ਉਕਤ ਆਗੂਆਂ ਨੇ ਭਾਜਪਾ ਆਗੂ ਮਾਹਲ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਭਾਜਪਾ ਆਗੂਆਂ ਦਾ ਇਸੇ ਤਰ੍ਹਾਂ ਸਖਤ ਵਿਰੋਧ ਕਰਨਗੇ। ਉਨ੍ਹਾਂ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਕੱਕੜ ਚੌਂਕੀ ਦੇ ਇੰਚਾਰਜ ਗੁਰਵੇਲ ਸਿੰਘ ਤੇ ਪੁਲਿਸ ਪਾਰਟੀ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
PROMOTED CONTENT

How A 26-Year-Old Girl From Chandigarh Became A Millionaire Overnight



ਤਾਜਾ ਖ਼ਬਰਾਂ
1ਕਾਂਗਰਸ ਤੇ ਆਪ ਅੱਜ ਕਰੇਗੀ ਸਾਂਝੀ ਪ੍ਰੈਸ ਕਾਨਫ਼ਰੰਸ- ਸੂਤਰ
2ਅੱਜ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕੱਢਿਆ ਜਾਵੇਗਾ ਕੈਂਡਲ ਮਾਰਚ- ਸਰਵਨ ਸਿੰਘ ਪੰਧੇਰ
3⭐ਮਾਣਕ-ਮੋਤੀ ⭐
4 ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਵਿਰੋਧੀ ਧਿਰ ਨੂੰ ਪਰੇਸ਼ਾਨੀ ਹੁੰਦੀ ਹੈ-ਹਰਿਆਣਾ ਦੇ ਮੁੱਖ ਮੰਤਰੀ ਖੱਟਰ
5 ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਏਸੀਨਾ ਵਾਰਤਾ ਤੋਂ ਇਲਾਵਾ ਚੈੱਕ ਗਣਰਾਜ, ਰੋਮਾਨੀਆ, ਭੂਟਾਨ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ
6 ਲੋਕ ਸਭਾ ਚੋਣਾਂ ਨੂੰ ਲੈ ਕੇ ਭਲਕੇ ਬੀਜੇਪੀ ਦੀ ਵੱਡੀ ਮੀਟਿੰਗ
7 ਭਜਨ ਲਾਲ ਸ਼ਰਮਾ ਨੇ ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ
8 ਓਡੀਸ਼ਾ: ਬਰਗੜ੍ਹ ਵਿਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁੱਠਭੇੜ, ਮੌਕੇ ਤੋਂ ਆਈ.ਈ.ਡੀ. ਬਰਾਮਦ
9 ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ, ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖ ਹੜਤਾਲ ਛੱਡ ਕੇ ਆਪਣਾ ਸੰਘਰਸ਼ ਜਾਰੀ ਰੱਖਣ ਦੀ ਕੀਤੀ ਅਪੀਲ
10 ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਭਰ ‘ਚ ਫੈਲੇ ਨਸ਼ੇ ਤੋਂ ਚਿੰਤਤ ਹੋਣਾ ਚਾਹੀਦਾ ਹੈ- ਹਰੀਸ਼ ਰਾਵਤ
11 ਦਿੱਲੀ ਹਾਈ ਕੋਰਟ ਨੇ ਫੇਮਾ ਮਾਮਲੇ ਵਿਚ ਮਹੂਆ ਮੋਇਤਰਾ ਦੀ ਪਟੀਸ਼ਨ ਕੀਤੀ ਰੱਦ
12 ਐਸ. ਜੈਸ਼ੰਕਰ ਨੇ ਜੌਹਨ ਲਿਪਾਵਸਕੀ ਨਾਲ ਮੁਲਾਕਾਤ ਕੀਤੀ
13 ਜਿਨ੍ਹਾਂ 30 ਕੰਪਨੀਆਂ ‘ਤੇ ਛਾਪੇ ਮਾਰੇ ਹਨ ਉਨ੍ਹਾਂ ਕੰਪਨੀਆਂ ਨੇ ਭਾਜਪਾ ਨੂੰ ਦਿੱਤੇ 335 ਕਰੋੜ ਰੁਪਏ – ਕਾਂਗਰਸ
14 ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਨੇ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
15ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
16ਮਲੇਰਕੋਟਲਾ ਪੁਲਿਸ ਨੇ 2 ਵੱਖ-ਵੱਖ ਆਪ੍ਰੇਸ਼ਨਾਂ ’ਚ ਅੰਤਰਰਾਜੀ 5 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਪਹਿਲਾ ਸਫ਼ਾ
• ਕਿਸਾਨਾਂ ਦਾ ਦਿੱਲੀ ਕੂਚ ਅੱਜ* ਕੇਂਦਰ ਵਲੋਂ ਪੰਜਾਬ ਨੂੰ ਚਿਤਾਵਨੀ * ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ‘ਚ ਕੀਤਾ ਜਾਵੇ
• ਚੰਡੀਗੜ੍ਹ ਮੇਅਰ ਚੋਣ ਦਾ ਨਤੀਜਾ ਰੱਦ* ਸੁਪਰੀਮ ਕੋਰਟ ਨੇ ਕੁਲਦੀਪ ਕੁਮਾਰ ਨੂੰ ਐਲਾਨਿਆ ਜੇਤੂ * ਰਿਟਰਨਿੰਗ ਅਧਿਕਾਰੀ ਮਸੀਹ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਖ਼ਿਲਾਫ਼ ਕੇਸ ਚਲਾਉਣ ਦਾ ਨਿਰਦੇਸ਼
• ਕਿਸਾਨ ਅੰਦੋਲਨ ਨਾਲ ਜੁੜੇ 177 ਸੋਸ਼ਲ ਮੀਡੀਆ ਖਾਤੇ ਅਤੇ ਵੈੱਬ ਲਿੰਕ ਬਲਾਕ
• 50 ਨਵੀਆਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਚੱਲਣਗੀਆਂ
ਰਾਸ਼ਟਰੀ-ਅੰਤਰਰਾਸ਼ਟਰੀ
• ਭੀਰਾ ਖੀਰੀ ‘ਚ ਮਾਂ ਬੋਲੀ ਦਿਵਸ ਮੌਕੇ ‘ਬੀਟਸ ਫੈਸਟੀਵਲ’ ਅੱਜ
• ਅੱਤਵਾਦ ਤੇ ਵੱਖਵਾਦ ਬਾਰੇ ਸਾਡਾ ਨਜ਼ਰੀਆ ਭਾਰਤ ਤੋਂ ਵੱਖਰਾ-ਕੈਨੇਡਾ
• ਬਰਮਿੰਘਮ ਯੂਨੀਵਰਸਿਟੀ ਨੇ ਸਿੱਖਾਂ ਤੋਂ ਗਲਤ ਸੋਸ਼ਲ ਮੀਡੀਆ ਪੋਸਟ ਲਈ ਮੰਗੀ ਮੁਆਫੀ
• ਪੰਨੂੰ ਖ਼ਿਲਾਫ਼ ਭਾਰਤ-ਇੰਗਲੈਂਡ ਟੈਸਟ ਰੱਦ ਕਰਨ ਦੀ ਧਮਕੀ ਦੇਣ ਲਈ ਮਾਮਲਾ ਦਰਜ
ਪੰਜਾਬ / ਜਨਰਲ
• ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਿਆਂ ‘ਤੇ ਧਰਨੇ
• ‘ਪੰਜਾਬੀ’ ਨੂੰ ਪਹਿਲੇ ਨੰਬਰ ‘ਤੇ ਪ੍ਰਮੁੱਖਤਾ ਦਿਵਾਉਣ ਦੇ ਸਰਕਾਰੀ ਦਾਅਵੇ ਸਾਬਤ ਹੋ ਰਹੇ ਹਵਾਈ ਐਲਾਨ
• ਕਿਸਾਨੀ ਮੁੱਦੇ ‘ਤੇ ਭਗਵੰਤ ਮਾਨ ਕੇਂਦਰ ਦੇ ਮੋਹਰੇ ਵਜੋਂ ਕੰਮ ਕਰ ਰਿਹਾ ਹੈ-ਸਿੱਧੂ ਕਿਹਾ, ਭਗਵੰਤ ਮਾਨ 23 ਫ਼ਸਲਾਂ ‘ਤੇ ਐਮ.ਐਸ.ਪੀ. ‘ਤੇ ਖ਼ਰੀਦ ਕਰਨ ਸੰਬੰਧੀ ਮਤਾ ਪਾਸ ਕਰਾਵੇ
• ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ ਨਾ ਸਿਰੇ ਚੜ੍ਹਨ ਲਈ ਭਗਵੰਤ ਮਾਨ ਜ਼ਿੰਮੇਵਾਰ-ਜਾਖੜ
ਖੇਡ ਸੰਸਾਰ
• ਕੋਹਲੀ-ਅਨੁਸ਼ਕਾ ਦੇ ਘਰ ਪੁੱਤਰ ਨੇ ਲਿਆ ਜਨਮ
• ਸਰਕਾਰ ਆਉਣ ‘ਤੇ ਮੁੜ ਆਰੰਭ ਹੋਵੇਗਾ ਵਿਸ਼ਵ ਕਬੱਡੀ ਕੱਪ-ਸੁਖਬੀਰ
• ਆਈ. ਪੀ. ਐਲ. ਦਾ ਆਗਾਜ਼ 22 ਮਾਰਚ ਤੋਂ
• ਸਿੰਗਾਪੁਰ ਦੇ 8 ਸਾਲਾ ਭਾਰਤੀ ਮੂਲ ਦੇ ਲੜਕੇ ਨੇ ਪੋਲੈਂਡ ਦੇ ਗ੍ਰੈਂਡਮਾਸਟਰ ਨੂੰ ਹਰਾ ਕੇ ਤੋੜਿਆ ਰਿਕਾਰਡ
ਸੰਪਾਦਕੀ
• ਵਧਦਾ ਹੋਇਆ ਟਕਰਾਅ
• ਅਜੋਕੇ ਦੌਰ ਵਿਚ ਪੰਜਾਬੀ ਨੂੰ ਸਮੇਂ ਦੀ ਹਾਣੀ ਬਣਾ ਕੇ ਕਿਵੇਂ ਰੱਖਿਆ ਜਾਵੇ?
• ਅਚਾਰੀਆ ਵਿਦਿਆਸਾਗਰ ਦੇ ਸੰਦੇਸ਼ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ
• ਨਿਜ਼ਾਮ ਨਾਲ ਲੜਨਾ ਸੌਖਾ ਨਹੀਂ
ਜਲੰਧਰ
• ਯੂਨੀਅਨ ਤੇ ਠੇਕੇਦਾਰਾਂ ਵਲੋਂ ਕੰਮ ਬੰਦ ਕਰਨ ਕਰਕੇ ਨਹੀਂ ਚੁੱਕਿਆ ਗਿਆ ਕੂੜਾ
• ਚਾਹ ਦਾ ਖੋਖਾ ਲਗਾਉਣ ਵਾਲੇ ‘ਤੇ ਹਫ਼ਤਾ ਵਸੂਲੀ ਕਰਨ ਵਾਲਿਆਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹਾਲਤ ਗੰਭੀਰ
• ਨੰਬਰਦਾਰਾਂ ਦਾ 7 ਮਾਰਚ ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਇਕੱਠ -ਸੂਬਾ ਪ੍ਰਧਾਨ ਸਮਰਾ
• ਸਿੱਖ ਆਈ.ਪੀ.ਐਸ. ਅਧਿਕਾਰੀ ਨੂੰ ਅੱਤਵਾਦੀ ਕਹਿਣ ਦੀ ਸਿੰਘ ਸਭਾਵਾਂ ਵਲੋਂ ਸਖ਼ਤ ਨਿੰਦਾ
ਅੰਮ੍ਰਿਤਸਰ
• ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਆਗੂਆਂ ਦੇ ਘਰ ਸਾਹਮਣੇ 3 ਰੋਜ਼ਾ ਰੋਸ ਧਰਨਾ ਸ਼ੁਰੂ
• ਹੈਰੋਇਨ, ਗੱਡੀਆਂ, 55 ਲੱਖ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਕਾਬੂ
• ਵਿਜੀਲੈਂਸ ਵਲੋਂ 3 ਹਜ਼ਾਰ ਰਿਸ਼ਵਤ ਲੈਂਦਾ ਸੀਨੀਅਰ ਸਿਪਾਹੀ ਰੰਗੇ ਹੱਥੀਂ ਕਾਬੂ
• ਡਾ. ਨਿੱਝਰ, ਕੱਥੂਨੰਗਲ, ਸੇਠੀ, ਫ੍ਰੀਡਮ ਤੇ ਹੋਰਨਾਂ ਅਹੁਦੇਦਾਰਾਂ ਨੇ ਅਰਦਾਸ ਕਰਕੇ ਸੰਭਾਲਿਆ ਅਹੁਦਿਆਂ ਦਾ ਕਾਰਜਭਾਰ
ਲੁਧਿਆਣਾ
• ਸ਼ਾਬਾਸ਼ ਬਈ ਆਪ ਸਰਕਾਰ ਦੇ…
• ਲਾਡੋਵਾਲ ਚੌਕ ‘ਚ ਟਰੱਕ ਵੱਜਣ ਨਾਲ ਪਲਟਿਆ ਕੰਟੇਨਰ
• ਅਕਾਲੀ ਆਗੂ ਗਰੇਵਾਲ ਨੇ ਭਾਜਪਾ ਨਾਲ ਸਮਝÏਤੇ ਦੀਆਂ ਚਰਚਾਵਾਂ ‘ਤੇ ਲਗਾਈ ਰੋਕ
• ਪੰਜਾਬੀ ਸਾਹਿਤ ਅਕਾਦਮੀ ਵਲੋਂ ਮਾਤ ਭਾਸ਼ਾ ਮੇਲਾ ਅੱਜ
ਅਜੀਤ ਟੀ ਵੀ

ਵੱਖ-ਵੱਖ ਥਾਵਾਂ ‘ਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਮਨਾਇਆ ਗਿਆ ਪ੍ਰਕਾਸ਼ ਪੁਰਬ
- 2024-02-23

Dr.Sadhu Singh Hamdard ji ਦੀ ਯਾਦ ਵਿਚ 18ਵੇਂ ਫੁੱਟਬਾਲ ਟੂਰਨਾਮੈਂਟ ਦੀ ਹੋਈ ਸਮਾਪਤੀ
- 2024-02-23

ਸਿੱਧੂ ਮੂਸੇਵਾਲਾ ਮਾਮਲੇ ’ਚ ਅਗਲੀ ਪੇਸ਼ੀ ਮਾਨਯੋਗ ਅਦਾਲਤ ਵਲੋਂ 11 ਮਾਰਚ ਰੱਖੀ ਗਈ
- 2024-02-23

ਅਜੀਤ ਖਬਰਾਂ, 23 ਫਰਵਰੀ 2024
- 2024-02-24

ਮਨੁੱਖੀ ਹੱਕਾਂ ‘ਤੇ ਮਾਰਿਆ ਜਾ ਰਿਹਾ ਹੈ ਡਾਕਾ – ਕਿਸਾਨ ਆਗੂ
- 2024-02-23

ਕਿਸਾਨ ਅੰਦੋਲਨ ‘ਚ ਅਥਰੂ ਗੈਸ ਕਾਰਨ ਇਕ ਹੋਰ ਕਿਸਾਨ ਦੀ ਹੋਈ ਮੌ.ਤ
- 2024-02-23

#Live : Bikram Singh Majithia ਨੇ ਫਿਰ ਕਰਤਾ ਵੱਡਾ ਖ਼ੁਲਾਸਾ
- 2024-02-23

ਥਾਲੀਆਂ ਖੜਕਾ ਕੇ ਆਸ਼ਾ ਵਰਕਰਾਂ ਨੇ ਜਗਾਈ ਸਰਕਾਰ
- 2024-02-23

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
- 2024-02-23
ਸਾਢੇ 17 ਕਿੱਲੋ ਅਫੀਮ ਤੇ 15 ਲੱਖ ਦੀ ਡਰੱਗ ਮਨੀ ਬਰਾਮਦ
- 2024-02-23

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
- 2024-02-23

DSP ਦਿਲਪ੍ਰੀਤ ਮਾਮਲੇ ਵਿਚ Hotel Manager ਦਾ ਬਿਆਨ ਆਇਆ ਸਾਹਮਣੇ
- 2024-02-23

ਮੁੜ ਸੁਰਖੀਆਂ ’ਚ Modern Jail.
- 2024-02-23

ਹੈ.ਰੋਇਨ ਸਮੇਤ ਨੌਜਵਾਨ ਕਾਬੂ
- 2024-02-23

ਜੇਲ੍ਹ ’ਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਹਰਜਿੰਦਰ ਸਿੰਘ ਧਾਮੀ
- 2024-02-23

ਸੁਣੋਂ DSP ਦੀ ਮੌਤ ਸੰਬੰਧੀ ਕੀ ਬੋਲੇ SSP.
- 2024-02-23

ਗੁਰੂਆਂ ਦੀ ਧਰਤੀ ਹੈ ਪੰਜਾਬ- ਐਡਵੋਕੇਟ ਰਾਜਦੇਵ ਸਿੰਘ ਖਾਲਸਾ
- 2024-02-23

Bus Stand Road ਤੇ ਇੱਕੋ ਰਾਤ ਵਿੱਚ ਚਾਰ ਦੁਕਾਨਾਂ ਤੇ ਹੋਈ ਚੋਰੀ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ
- 2024-02-23
Login
Remember Me
- ਸਿਰਲੇਖਵਾਰ ਇਸ਼ਤਿਹਾਰ
- ਵਰ ਦੀ ਲੋੜ
- ਕਨਿਆ ਦੀ ਲੋੜ
- ਖ਼ਬਰਾਂ
- ਪਹਿਲਾ ਸਫ਼ਾ
- ਰਾਸ਼ਟਰੀ-ਅੰਤਰਰਾਸ਼ਟਰੀ
- ਪੰਜਾਬ / ਜਨਰਲ
- ਖੇਡ ਸੰਸਾਰ
- ਸੰਪਾਦਕੀ
- ਦਿੱਲੀ / ਹਰਿਆਣਾ
- ਖ਼ਬਰ ਪੰਜਾਬ ਦੀ
- ਜਲੰਧਰ
- ਕਪੂਰਥਲਾ / ਫਗਵਾੜਾ
- ਹੁਸ਼ਿਆਰਪੁਰ / ਮੁਕੇਰੀਆਂ
- ਸ਼ਹੀਦ ਭਗਤ ਸਿੰਘ ਨਗਰ / ਬੰਗਾ
- ਗੁਰਦਾਸਪੁਰ / ਬਟਾਲਾ / ਪਠਾਨਕੋਟ
- ਅੰਮ੍ਰਿਤਸਰ
- ਤਰਨਤਾਰਨ
- ਲੁਧਿਆਣਾ
- ਅੰਮ੍ਰਿਤਸਰ / ਦਿਹਾਤੀ
- ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ
- ਰੂਪਨਗਰ
- ਪਟਿਆਲਾ /
- ਖੰਨਾ / ਸਮਰਾਲਾ
- ਫਰੀਦਕੋਟ
- ਮੋਗਾ
- ਸੰਗਰੂਰ
- ਫਿਰੋਜ਼ਪੁਰ
- ਬਠਿੰਡਾ
- ਬਰਨਾਲਾ
- ਜਗਰਾਓਂ
- ਫ਼ਤਹਿਗੜ੍ਹ ਸਾਹਿਬ
- ਸ੍ਰੀ ਮੁਕਤਸਰ ਸਾਹਿਬ
- ਫਾਜ਼ਿਲਕਾ / ਅਬੋਹਰ
- ਮਾਨਸਾ
- ਅਜੀਤ ਸਪਲੀਮੈਂਟ
- ਮਨੋਰੰਜਨ ਸਪਲੀਮੈਂਟ
- ‘ਅਜੀਤ’ ਦਾ ਮਾਣਮੱਤਾ ਇਤਿਹਾਸ
- ਸੰਪਾਦਕ ਦੇ ਨਾਂਅ

ਰਜਿ: ਨੰ: PB/JL-138/2018-21 ਜਿਲਦ 64, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688
is registered trademark of Sadhu Singh Hamdard Trust. The Ajit logo is Copyright © Sadhu Singh Hamdard Trust, 1984.
Website & Contents Copyright © Sadhu Singh Hamdard Trust, 2002-2024.
Ajit Newspapers & Broadcasts are Copyright © Sadhu Singh Hamdard Trust.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX


