ਗੁਰਦਾਸਪੁਰ, 26 ਜੁਲਾਈ (ਸਰਬਜੀਤ)- ਭਾਰਤ ਦੇ ਬੈਂਕਾਂ ਵਿੱਚ ਰੋਜਾਨਾ ਹੀ 100 ਕਰੋੜ ਰੂਪਏ ਦੀ ਧੋਖਾਧੜੀ ਹੋ ਰਹੀ ਹੈ। ਇਹ ਪ੍ਰਕਿਰਿਆ ਬੀਤੇ 7 ਸਾਲ ਤੋਂ ਚੱਲ ਰਹੀ ਹੈ।ਜੇਕਰ ਇਹ ਹੀ ਕਰਤੱਵ ਸਾਡੇ ਦੇਸ਼ ਵਿੱਚ ਨਿਰੰਤਰ ਲਾਗੂ ਰਹੇਗਾ ਤਾਂ ਦੇਸ਼ ਕੰਗਾਲੀ ਦੇ ਰਾਹ ’ਤੇ ਚੱਲ ਪਵੇਗਾ ਅਤੇ ਭਾਰਤ ਦਾ ਅਰਥ ਵਿਵਸਥਾ ਡਾਵਾਂਡੋਲ ਹੋ ਜਾਵੇਗਾ। ਲੋਕ ਬੈਂਕਾਂ ਤੋਂ ਮੂੰਹ ਮੋੜ ਲੈਣਗੇ। ਸੰਭਵ ਹੈ ਕਿ ਲੋਕਾਂ ਦਾ ਜਮਾ ਹੋਇਆ ਪੈਸਾ ਖਤਮ ਹੋ ਜਾਵੇ। ਇਹ ਸੂਚਨਾ ਦੀ ਇਕਨਾਮਿਕ ਟਾਈਮਸ ਤੋਂ ਮਿਲੀ ਹੈ। ਧੰਨਵਾਦ ਸਹਿਤ