ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)– ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਬਲਰਾਜ ਸਿੰਘ ਪੁੱੱਤਰ ਪੂਰਨ ਚੰਦ ਵਾਸੀ ਸੈਦਪੁਰ ਹਾਰਨੀ ਨੇ ਦੱਸਿਆ ਕਿ ਉਸਦੇ ਲੜਕੇ ਨੂੰ ਦੋਸ਼ੀ ਕਮਲ ਗਿੱਲ ਪੁੱਤਰ ਅਮੀਰ ਚੰਦ ,ਨੇਹਾ ਗਿੱਲ ਪਤਨੀ ਕਮਲ ਗਿੱਲ,ਸੰਤੋਸ਼ ਗਿੱਲ ਪਤਨੀ ਅਮੀਰ ਚੰਦ ਸਾਰੇ ਵਾਸੀਆਨ ਨੈਸ਼ਨਲ ਐਵੀਨਿਉ ਰਾਮਾ ਮੰਡੀ ਦਕੋਹਾ ਜਲੰਧਰ ਵੱੱਲੋ ਵਿਦੇਸ਼ ਪੁਰਤਗਾਲ ਭੇਜਣ ਦੇ ਨਾਮ ਤੇ 7 ਲੱਖ 50 ਹਜਾਰ ਰੂਪਏ ਦੀ ਠੱਗੀ ਮਾਰੀ ਹੈ।


