ਇਰਾਨ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)–ਇਰਾਨ ਵਿੱਚ ਔਰਤਾ ਉਤੇ ਹੋ ਰਹੇ ਅਤਿਆਚਾਰ ਖਿਲਾਫ ਸੰਘਰਸ਼ ਕਰਨ ਵਾਲੀ ਨਰਗਿਸ ਮੁਹੰਮਦੀ ਨੂੰ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਉਹ ਮਨੁੱਖੀ ਅਧਿਕਾਰ ਰਾਖੇ ਕੇਂਦਰ ਦੀ ਉਪ ਮੁੱਖੀ ਹੈ। ਉਸ ਨੂੰ 13 ਵਾਰ ਗ੍ਰਿਫਤਾਰ ਕੀਤਾ ਗਿਆ ਹੈ। 154 ਕੋੜੇ ਮਾਰੇ ਗਏ ਹਨ ਅਤੇ 31 ਸਾਲ ਜੇਲ੍ਹ ਦੀ ਸਜ੍ਵਾ ਵੀ ਸੁਣਾਈ ਗਈਹੈ। ਇਸ ਸਮੇਂ ਉਹ ਜੇਲ੍ਹ ਵਿੱਚ ਹੈ। ਜਿਸ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।
ਇਥੇ ਵਰਣਯੋਗ ਹੈ ਕਿ ਦੁਨੀਆਂ ਤੋ ਸਭ ਤੋ ਪੜੇ ਲਿਖੇ ਦੇਸ਼ਾਂ ਦੀ ਪੂਰੀ ਸੂਚੀ ਅਨੁਸਾਰ ਦੱਖਣ ਕੋਰੀਆ ਵਿੱਚ 69 ਫੀਸਦੀ ਅਤੇ ਕਨੈਡਾ ਵਿੱਚ 67, ਜਪਾਨ ਵਿੱਚ 65, ਆਇਰਲੈਂਡ ਵਿੱਚ 63, ਰੂਸ ਵਿੱਚ 62, ਲਕਸਮਬਰਗ ਵਿੱਚ 60, ਲਿਥੁਆਨੀਆ 58 ਫੀਸਦੀ। ਹਾਈ ਸਕੂਲ ਤੋਂ ਉਪਰ ਦੀ ਪੜਾਈ ਗ੍ਰੈਜੂਏਟ ਲੈਵਲ ਤੋਂ ਉਪਰ ਪੜਨ ਵਾਲੀ ਆਬਾਦੀ ਦੀ ਪ੍ਰਤੀਸ਼ਤ ਟੈਰੀਟਰੀ ਐਜੂਕੇਸ਼ਨ ਭਾਰਤ ਵਿੱਚ ਸਿਰਫ 20 ਫੀਸਦੀ ਦੁਨੀਆ ਤੋਂ 43 ਨੰਬਰ ਤੇ ਹੈ। ਇਹ ਆਬਾਦੀ ਜੋ ਕਿ ਕਿਸੇ ਦੇਸ਼ ਦਾ ਵਿਕਾਸ ਦਾ ਆਧਾਰ ਬਣਦੀ ਹੈ।


