ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 85 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ

7 ਦਿਨਾਂ ਅੰਦਰ ਆਪਣੇ ਲਾਇਸੰਸ ਰੀਨਿਊ ਕਰਵਾਓ, ਨਹੀਂ ਤਾਂ ਰੱਦ ਹੋਣਗੇ ਲਾਇਸੰਸ – ਏ.ਡੀ.ਸੀ. ਡਾ. ਬੇਦੀਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹੇ ਦੇ 85 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਆਪਣੇ ਟਰੈਵਲ ਏਜੰਟੀ ਦੇ ਲਾਇਸੰਸ ਰੀਨਿਊ ਕਰਵਾ […]

Continue Reading

ਗੁਰਦਾਸਪੁਰ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ

ਵੱਖ-ਵੱਖ ਮੁਕੱਦਿਆ ਵਿੱਚ 02 ਪਿਸਤੌਲਾਂ ਸਮੇਤ 02 ਮੁਲਜ਼ਮ ਗ੍ਰਿਫਤਾਰ ਗੁਰਦਾਸਪੁਰ, 11 ਮਾਰਚ  (ਸਰਬਜੀਤ ਸਿੰਘ) – ਆਦਿੱਤਯ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਵੱਲੋਂ ਐਲਾਨੇ “ਯੁੱਧ ਨਸ਼ੇ ਦੇ ਵਿਰੁੱਧ ਮਹਿੰਮ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਸ, ਪੰਜਾਬ   ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿੱਚ ਸਪੈਸ਼ਲ […]

Continue Reading

ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਤੇ ਭਰਥ ਵਿਚ ਪੁਲਸ ਕਿਸਾਨਾਂ ਦੇ ਟਕਰਾਓ ‘ਚ ਇੱਕ ਦਰਜਨ ਕਿਸਾਨਾਂ ਦੇ ਜ਼ਖ਼ਮੀ ਹੋਣ ਵਾਲੀ ਕਾਰਵਾਈ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਕ਼ੀਮਤ ਦਿੱਤੇ ਇਕਵਾਇਰ ਕਰਨੀਆਂ ਧੱਕੇ ਸ਼ਾਹੀ ਤੇ ਬੇਇਨਸਾਫ਼ੀ ਵਾਲਾ ਵਰਤਾਰਾ ਅਤੇ ਅਜਿਹੇ ਵਰਤਾਰੇ ਵਿਰੁੱਧ ਅਵਾਜ਼ ਉਠਾਉਣ ਵਾਲੇ ਕਿਸਾਨਾਂ   ਨੂੰ ਪੰਜਾਬ ਪੁਲਸ ਵੱਲੋਂ ਡਾਂਗਾਂ ਮਾਰ ਮਾਰ ਕੇ ਦਰਜਨ ਦੇ ਕਰੀਬ ਕਿਸਾਨਾਂ ਨੂੰ ਜ਼ਖ਼ਮੀ ਕਰਨਾ ਸਰਕਾਰ ਦੀ ਬਹੁਤ ਹੀ ਅਤ ਨਿੰਦਣਯੋਗ […]

Continue Reading

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਰਬੱਤ ਸੰਗਤਾਂ ਦੇ ਵਿਰੋਧ ਦੇ ਬਾਵਜੂਦ ਅਹੁੱਦੇ ਤੇ ਬਿਰਾਜਮਾਨ ਹੋਣਾ ਇਤਿਹਾਸਕ ਕਾਲਾ ਦਿਨ ਸਾਬਤ ਹੋਵੇਗਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)—ਬਾਦਲਾਂ ਵੱਲੋਂ ਗੈਰ ਸਿਧਾਂਤਕ ਤੌਰ ਤੇ ਇੱਕ ਮਹੀਨੇ’ਚ ਤਿੰਨ ਜਥੇਦਾਰਾਂ ਨੂੰ ਬਦਲਣਾ ਅਤੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਚੋਰ ਮੋਰੀ ਰਾਹੀਂ ਕਰਕੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਬਾਦਲਕਿਆਂ ਬਹੁਤ ਹੀ ਫਿੱਟ ਲਾਹਨਤਾਂ ਪ੍ਰਾਪਤ ਕੀਤੀਆਂ ਹਨ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਸਾਬਕਾ ਧਰਮੀ […]

Continue Reading

ਸਰਕਾਰੀ ਮਿਡਲ ਸਕੂਲ ਧੀਰ ਨੂੰ ਮਿਲਿਆ ਉੱਤਮ ਸਕੂਲ ਪੁਰਸਕਾਰ

ਇਨਾਮ ਵਿੱਚ ਮਿਲੇਗੀ 5 ਲੱਖ ਰੁਪਏ ਦੀ ਰਾਸ਼ੀ ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਹਰ ਸਾਲ ਹੀ ਵੱਖ – ਵੱਖ ਜਿਲਿਆ ਵਿੱਚ ਮਿਡਲ , ਹਾਈ , ਸੈਕੰਡਰੀ ਕੈਟੇਗਰੀ ਵਿੱਚੋ ਇੱਕ ਇੱਕ ਉੱਤਮ ਸਕੂਲ ਦੀ ਚੋਣ ਕੀਤੀ ਜਾਦੀ ਹੈ ਜਿਸ ਤਹਿਤ ਸਾਲ 2023-24 ਵਿੱਚੋਂ ਸਰਕਾਰੀ ਮਿਡਲ ਸਕੂਲ ਧੀਰ ਨੇ ਉੱਤਮ ਸਕੂਲ ਪੁਰਸਕਾਰ […]

Continue Reading

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਪ੍ਰੋਗ੍ਰਾਮ ਦਾ ਆਯੋਜਨ

ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਸ਼ਹਿਰ ਸ਼ਾਖਾ ਗੁਰਦਾਸਪੁਰ ਨੇ ਰਾਜੇਸ਼ ਸਲਹੋਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਆਈ.ਟੀ.ਆਈ. ਫਾਰ ਵੂਮੈਨ, ਪੰਡੋਰੀ ਰੋਡ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਅਰਚਨਾ ਬਹਿਲ ਜੀ ਸਨ, ਸ਼੍ਰੀਮਤੀ ਸੋਨੀਆ ਸੱਚਰ, ਪ੍ਰਧਾਨ, ਇਨਰਵ੍ਹੀਲ ਕਲੱਬ ਵਿਸ਼ੇਸ਼ ਮਹਿਮਾਨ ਸਨ ਅਤੇ ਪ੍ਰਿੰਸੀਪਲ […]

Continue Reading

‎Parimatch Sports Bet & Casino on the App Store

‎Parimatch Sports Bet & Casino on the App Store Content Parimatch iOS App: Is It Possible to Download and Install? Parimatch Android App Installation Process Minimum Requirements for Apple Devices Are You Sure Your App is Free? As we have previously mentioned, the application for iOS is not yet present. However, it doesn’t mean that you […]

Continue Reading

ਕਮਿਊਨਟੀ ਹੈਲਥ ਅਫਸਰ ਮੁੜ ਤੋਂ ਪਏ ਸੰਘਰਸ਼ ਦੇ ਰਾਹ

25 ਮਾਰਚ 2025 ਨੂੰ ਡੀਸੀ ਦਫ਼ਤਰਾਂ ਮੁਰੇ ਕਰਨਗੇ ਸਰਕਾਰ ਦਾ ਪਿੱਟ ਸਿਆਪਾ- ਡਾ ਸੁਨੀਲ  ਤਰਗੋਤਰਾ ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਆਗੂ ਡਾ ਸੁਨੀਲ ਤਰਗੋਤਰਾ ਅਤੇ ਡਾ ਰਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸੂਬੇ ਵਿੱਚ 2500 ਸੀ ਐੱਚ ਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ […]

Continue Reading

ਤਿੰਨ ਦਿਨਾਂ ਰੋਸ ਪ੍ਰਦਰਸ਼ਨ ਬਾਅਦ ਮਨਜੀਤ ਗਾਮੀਵਾਲਾ ਐਕਸ਼ਨ ਕਮੇਟੀ ਵੱਲੋਂ ਜਾਰੀ ਪ੍ਰਦਰਸ਼ਨ ਵੱਲੋਂ  ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਉਪਰੰਤ ਧਰਨਾ ਸਮਾਪਤ।

ਮ੍ਰਿਤਕ ਦੇਹ 11 ਮਾਰਚ ਨੂੰ ਬੁਢਲਾਡਾ ਹਸਪਤਾਲ ਤੋ ਗਾਮੀਵਾਲਾ ਕਾਫਲੇ ਸਮੇਤ ਆਏਗੀ, ਉਪਰੰਤ ਸੰਸਕਾਰ ਕੀਤਾ ਜਾਵੇਗਾ- ਚੋਹਾਨ ਬੁਢਲਾਡਾ, ਗੁਰਦਾਸਪੁਰ 10 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਦੇ ਨਿਧੜਕ ਤੇ ਨਿੱਡਰ ਆਗੂ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਨਜੀਤ ਕੌਰ ਗਾਮੀਵਾਲਾ ਦੇ ਸਿਆਸੀ ਕ਼ਤਲ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਅਤੇ ਉੱਚ ਪੱਧਰੀ ਕਮੇਟੀ ਐਸ […]

Continue Reading

ਪੰਜਾਬ ਸਰਕਾਰ ਨੇ ਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 31 ਅਗਸਤ ਤੱਕ ਵਧਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ – ਜਗਰੂਪ ਸਿੰਘ ਸੇਖਵਾਂ

ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ) – ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਐਨ.ਓ.ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੀ ਦਿੱਤੀ ਸਹੂਲਤ ਦੀ ਆਖ਼ਰੀ ਤਰੀਕ ਨੂੰ ਵਧਾਉਂਦਿਆਂ 31 ਅਗਸਤ ਤੱਕ ਕਰ ਦਿੱਤੀ ਗਈ ਹੈ। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ […]

Continue Reading