15 ਦਸੰਬਰ ਨੂੰ ਵੱਡਾ ਇਕੱਠ ਕਰਕੇ ਨਸ਼ਾ ਵਿਰੋਧੀ ਮੁਹਿੰਮ ਕੀਤੀ ਜਾਵੇਗੀ ਹੋਰ ਪ੍ਰਚੰਡ

ਸਾਨੂੰ ਕੁੱਝ ਵਕਤੀ ਨਸ਼ਾਬੰਦੀ ਨਹੀਂ ਨਸ਼ਾ ਮੁਕਤੀ ਚਾਹੀਦੀ ਹੈ – ਸਾਂਝੀ ਐਕਸ਼ਨ ਕਮੇਟੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਝੋਟੇ ਉੱਤੇ ਪਾਏ ਝੂਠੇ ਐਫ.ਆਰ.ਆਈ ਨੰ-93 ਨੂੰ ਰੱਦ ਕੀਤੀ ਜਾਵੇ , ਸਬੰਧਤ ਡੀ.ਐਸ.ਪੀ ਅਤੇ ਮਾਨਸਾ ਮੈਡੀਕੋਜ਼ ਵੱਲੋਂ ਗੈਰ ਕਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ […]

Continue Reading

ਪੰਜਾਬ ਸਰਕਾਰ ਫਰਿਸ਼ਤੇ ਸਕੀਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ

ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ ਸਨਮਾਨ ਵਜੋਂ 2000 ਰੁਪਏ ਦਿੱਤੇ ਜਾਣਗੇ – ਰਮਨ ਬਹਿਲ   ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਫਰਿਸ਼ਤੇ ਸਕੀਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਤਹਿਤ ਹਾਦਸੇ ਦੇ ਪਹਿਲੇ 48 ਘੰਟਿਆਂ ਦੇ ਅੰਦਰ ਸੜਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ […]

Continue Reading

Best Anal Only Fans Join NakedOnlyFansCreators!

Best OnlyFans Girls: Sexiest OnlyFans Very hot Girls in 2023 With thousands of new young girls signing up for OnlyFans each minute, finding the best OnlyFans models to go by could be a difficult process. Fortunately for you, we trawl the internet ten times each day to obtain the most popular OnlyFans credit accounts heading […]

Continue Reading

ਬਾਬਾ ਬੀ.ਆਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਪੂਰਵਕ ਭਾਰਤੀਯ ਕਮਿਊਨਿਸਟ ਪਾਰਟੀ ਵੱਲੋਂ ਮਨਾਇਆ

ਮਾਲੇ ਜੁਮਾਈ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਬਾਬਾ ਬੀ.ਆਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਪੂਰਵਕ ਭਾਰਤੀਯ ਕਮਿਊਨਿਸਟ ਪਾਰਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਕਾਮਰੇਡ ਵਰਕਰਾਂ ਵੱਲੋਂ ਪੂਰੇ ਸ਼ਹਿਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਰੇਲਵੇ ਸਟੇਸ਼ਨ ਤੋਂ ਸੁਰੂ ਹੋਇਆ ਤੇ ਸੀ.ਪੀ.ਐਮ.ਐਲ ਦੇ ਦਫਤਰ ਵਿਖੇ ਸੰਪਨ ਹੋਇਆ। ਜਿਸਦਾ ਇੱਕ ਦ੍ਰਿਸ਼ ਹੈ।

Continue Reading

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ 11 ਦਸੰਬਰ ਨੂੰ ਸਰਗਰਮ ਹੋਣ ਵਾਲੇ ਪੱਛਮੀ ਗੜਬੜੀ ਦਾ ਪੰਜਾਬ ਦੇ ਮੌਸਮ ‘ਤੇ ਅਸਰ ਪੈਣ ਦੀ ਸੰਭਾਵਨਾ

ਚੰਡੀਗੜ੍ਹ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ ‘ਚ ਠੰਡੀਆਂ ਹਵਾਵਾਂ ਅਤੇ ਧੁੰਦ ਦੇ ਪ੍ਰਭਾਵ ਕਾਰਨ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਰਾਤ ਦੇ ਤਾਪਮਾਨ ‘ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਵੀ ਘੱਟੋ-ਘੱਟ ਤਾਪਮਾਨ ‘ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਅਨੁਸਾਰ ਅੱਜ ਵੀਰਵਾਰ ਤੋਂ ਚਾਰ ਦਿਨ ਮੌਸਮ ਦਿਨ […]

Continue Reading

ਡਾਕਟਰ ਬੇਦੀ ਦਾ ਵਿਭਾਗ ਵਿਚ ਲੰਮਾ ਤਜਰਬਾ ਪੰਜਾਬ ਦੇ ਪਸ਼ੂ ਪਾਲਕਾ ਅਤੇ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਲ‌ਈ ਵਰਦਾਨ ਸਿੱਧ ਹੋਵੇਗਾ – ਭੰਗੂ, ਮਹਾਜ਼ਨ

ਪਠਾਨਕੋਟ, ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਜੋਂ‌ ਨਿਯੁਕਤ ਕੀਤੇ ਨੇਕ ਦਿਲ ਇਨਸਾਨ ਅਤੇ ਸਾਉ ਸੁਭਾਅ ਦੇ ਮਾਲਿਕ ਅਤੇ ਧਾਰਮਿਕ ਬਿਰਤੀ ਰੱਖਣ ਵਾਲੇ ਡਾਕਟਰ ਬੇਦੀ ਦੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਵੱਜੋਂ ਨਿਯੁਕਤੀ ਤੇ ਖੁਸੀ ਜਾਹਿਰ ਕਰਦੇ ਹੋਏ ਵਿਭਾਗ ਦੇ ਸੀਨੀਅਰ ਸੁਪਰਡੈਂਟ ਹੈਡਕਵਾਟਰ ਮੁਹਾਲੀ ਸਰਦਾਰ ਅਵਤਾਰ ਸਿੰਘ ਭੰਗੂ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ […]

Continue Reading

ਪੀਐਚਸੀ ਨੂੰ ਏ.ਏ.ਸੀ ਵਿੱਚ ਤਬਦੀਲ ਕਰਨ ਲਈ ਵਰਤੇ ਗਏ ਖਰਚਿਆਂ ਦੀ ਭਰਪਾਈ ਕਰੋ- ਬਾਜਵਾ

ਚੰਡੀਗੜ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁੜ ਖੋਲ੍ਹਣ ‘ਤੇ ਵਿਚਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਇਕ ਹੋਰ ਯੂ-ਟਰਨ ਲੈ […]

Continue Reading

ਫਿਰਕੂ ਫਾਸੀਵਾਦੀ ਤਾਕਤਾ ਤੋ ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਵੱਡਾ ਖੱਤਰਾ : ਕਾਮਰੇਡ ਅਰਸੀ

ਉੱਡਤ ਬੋਲੇ ਆਮ ਆਦਮੀ ਪਾਰਟੀ ਨੇ ਲੋਕਾ ਦੀਆ ਵੋਟਾ ਲੈਣ ਲਈ ਡਾਕਟਰ ਭੀਮ ਰਾਓ ਅੰਬੇਡਕਰ ਦੀ ਫੋਟੋ ਦੀ ਖੂਬ ਵਰਤੋ ਕੀਤੀ ਤੇ ਸੱਤਾ ਹਾਸਲ ਕਰਨ ਉਪਰੰਤ ਬਾਵਾ ਸਾਹਿਬ ਦੀ ਸੋਚ ਨੂੰ ਤਿਲਾਂਜਲੀ ਦਿੱਤੀ ਪੰਜਾਬ ਸਰਕਾਰ ਨੇ ਬਾਵਾ ਸਾਹਿਬ ਦੀ ਫੋਟੋ ਦੀ ਵਰਤੋ ਸਿਰਫ ਵੋਟਾ ਲਈ ਕੀਤੀ- ਚੌਹਾਨ, ਉੱਡਤ ਮਾਨਸਾ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ […]

Continue Reading

ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਖੂਨਦਾਨ ਕੈਂਪ

ਅੰਮ੍ਰਿਤਸਰ, ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਵੱਲੋਂ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਉ ਅੰਮ੍ਰਿਤਸਰ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਥੈਲਾਸੀਮੀਆਂ ਬਿਮਾਰੀ ਤੌਂ ਪੀੜਤ ਬੱਚਿਆਂ ਲਈ 7 ਵਾਂ ਖੂਨਦਾਨ ਕੈਂਪ ਲਗਾਇਆ ਗਿਆ।

Continue Reading

ਭਾਈ ਰਾਜੋਆਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਅੜਿਕਾ ਪੰਥਕ ਏਕਤਾ’ਚ ਘਾਟ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦੋਗਲੀ ਨੀਤੀ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪਟਿਆਲਾ ਜੇਲ’ਚ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਦੂਜੇ ਦਿਨ ‘ਚ ਪਹੁੰਚ ਗਈ ਹੈ ਅਤੇ ਅੱਜ ਉਸ ਨੇ ਆਪਣੀ ਭੈਣ ਨਾਲ ਮੁਲਾਕਾਤ ਕਰਨ ਤੋਂ ਉਪਰੰਤ ਇਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਸਾਲ ਪਹਿਲਾਂ ਰਾਸ਼ਟਰਪਤੀ ਕੋਲ ਪਾਈ ਰਹਿਮ ਦੀ ਅਪੀਲ ਵਾਪਸ ਲੈਣ […]

Continue Reading