ਸ਼ਰਾਬ ਫੈਕਟਰੀ ਦੇ ਪੱਖ ਵਿਚ ਤਾਕਤ ਦੀ ਵਰਤੋਂ, ਮਾਨ ਸਰਕਾਰ ਦੇ ਸਿਆਸੀ ਪਤਨ ਦਾ ਮੁੱਢ ਬੰਨ ਦੇਵੇਗੀ – ਲਿਬਰੇਸ਼ਨ ਵਲੋਂ ਚੇਤਾਵਨੀ
ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)–ਜੀਰਾ ਨੇੜੇ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਪੱਕਾ ਮੋਰਚਾ ਚਲਾ ਰਹੇ ਕਿਸਾਨਾਂ ਮਜਦੂਰਾਂ ਉਤੇ ਲਾਠੀਚਾਰਜ ਕਰਨ, ਸੈਂਕੜੇ ਸਰਗਰਮ ਆਗੂਆਂ ਉਤੇ ਕੇਸ ਦਰਜ ਕਰਨ ਅਤੇ ਮੋਰਚੇ ਉਤੇ ਵੱਡੇ ਹਮਲੇ ਦੀ ਤਿਆਰੀ ਵਿਚ ਲੱਗੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ ਸਰਕਾਰ ਅਜਿਹੀਆ ਜਾਬਰ ਹਰਕਤਾਂ ਤੋਂ […]
Continue Reading

