ਸਰਪੰਚ ਵੱਲੋਂ ਮਜ਼ਦੂਰ ਆਗੂਆਂ ਨਾਲ਼ ਕੀਤੇ ਮਾੜੇ ਦੁਰਵਿਹਾਰ ਦੀ ਸਾਂਝੇ ਮੋਰਚੇ ਵੱਲੋਂ ਜ਼ੋਰਦਾਰ ਨਿਖੇਧੀ
ਬਰਨਾਲਾ, ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)- ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਨਹੀਆਂ ਵਾਲਾ ਦੇ ਪਿੰਡ ਗੰਗਾ ਅਬਲੂਕੀ ਵਿਖੇ ਕੱਲ੍ਹ ਮਜ਼ਦੂਰ ਆਗੂਆਂ ਨਾਲ਼ ਓਥੋਂ ਦੀ ਸਰਪੰਚ ਛਿੰਦਰਪਾਲ ਕੌਰ ਦੇ ਮੁੰਡੇ ਅਮ੍ਰਿਤਪਾਲ ਸਿੰਘ ਅਤੇ ਛੇ -ਸੱਤ ਹੋਰਨਾਂ ਲੱਠ ਮਾਰਾਂ ਵੱਲੋਂ ਸਰਪੰਚੀ ਦੇ ਨਸ਼ੇ ਵਿੱਚ ਪਿੰਡ ਵਿੱਚ ਮਜ਼ਦੂਰਾਂ ਦੀ ਮੀਟਿੰਗ ਕਰਵਾਉਣ ਗਏ ਮਜ਼ਦੂਰ ਆਗੂਆਂ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ […]
Continue Reading

