ਮਾਓ ਸਾਹਿਬ ਜਲੰਧਰ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚੱਲ ਰਹੇ ਵਿਆਹ ਸਮਾਗਮਾਂ’ਚ ਲੰਗਰ ਸੇਵਾ ਕਰਨੀ ਬਹੁਤ ਮਹੱਤਵ ਰੱਖਦੀ- ਭਾਈ ਵਿਰਸਾ ਸਿੰਘ ਖਾਲਸਾ

ਜਲੰਧਰ, ਗੁਰਦਾਸਪੁਰ, 7 ਜੁਲਾਈ ( ਸਰਬਜੀਤ ਸਿੰਘ)— ਗੁਰੂ ਕੇ ਸਮੂਹ ਇਤਿਹਾਸਕ ਗੁਰਦੁਆਰਿਆਂ ਵਿੱਚ ਚੱਲਣ ਵਾਲੇ ਗੁਰਪੁਰਬ ਤੇ ਜੋੜ ਮੇਲਿਆਂ’ਚ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਆਪਣੇ ਆਪਣੇ ਵਹੀਕਲਾਂ ਤੇ ਸੰਗਤਾਂ ਦੀ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਨਾਲ ਸੇਵਾ ਕਰਨ ਦੀ ਇਕ ਧਰਮੀ ਲਹਿਰ ਚੱਲੀ ਹੋਈ ਹੈ ।‌ਇਸੇ ਲਹਿਰ ਦੀ ਕੜੀ ਤਹਿਤ ਦੁਆਬਾ ਖੇਤਰ’ਚ ਧਾਰਮਿਕ ਸਮਾਜਿਕ ਤੇ […]

Continue Reading

ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਸਰਕਾਰ ਵਿਰੁੱਧ ਕੱਢੀ ਰੈਲੀ

ਪੰਜਾਬ ਦੇ ਪਿੰਡਾਂ ਦੀਆਂ ਹੋਇਆਂ ਸਿਹਤ ਸੇਵਾਵਾਂ ਠੱਪ ਡਾ ਗੁਰਪ੍ਰੀਤ ਕੌਰ ਨਾਲ਼ ਹੋਈ ਯੂਨੀਅਨ ਆਗੂਆਂ ਦੀ ਮੀਟਿੰਗ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਐਮਪੀ ਮੀਤ ਹੇਅਰ ਨਾਲ ਵੀ ਹੋਈ ਮੁਲਾਕਾਤ ਜਲੰਧਰ, ਗੁਰਦਾਸਪੁਰ, 7 ਜੁਲਾਈ ( ਸਰਬਜੀਤ ਸਿੰਘ)— ਜਲੰਧਰ ਪੱਛਮੀ ਹੱਲਕੇ ਵਿੱਚ ਪੰਜਾਬ ਦੇ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ । ਰੈਲੀ ਵਿੱਚ ਸਾਰੇ ਪੰਜਾਬ […]

Continue Reading

ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਚਾਰ ਪੜਾਅ ‘ਚ ਕਰਵਾਇਆ- ਭਾਈ ਵਿਰਸਾ ਸਿੰਘ ਖਾਲਸਾ

ਫਿਲੌਰ, ਗੁਰਦਾਸਪੁਰ, 17 ਜੂਨ ( ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਜਲੰਧਰ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਸਮੂਹ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਤੇ ਸਿੱਖ ਸੰਗਤਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਹਿੱਤ ਇੱਕ ਵੱਡਾ ਸੰਤ ਸਮਾਗਮ ਤੇ ਢਾਡੀ ਦਰਬਾਰ […]

Continue Reading

ਸੋਧੇ ਗਏ ਕਾਲੇ ਕਾਨੂੰਨ, ਯੂ.ਏ.ਪੀ.ਏ. ਅਧੀਨ ਮੁਕੱਦਮਾ ਦਰਜ਼ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ- ਕਾਮਰੇਡ ਬੱਖਤਪੁਰਾ, ਮੰਗਤ ਰਾਮ ਪਾਸਲਾ, ਰਾਜਵਿੰਦਰ ਸਿੰਘ ਰਾਣਾ

ਜਲੰਧਰ , ਗੁਰਦਾਸਪੁਰ,17 ਜੁਲਾਈ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ)., ਸੀਪੀਆਈ (ਐਮ.ਐਲ.) ਨਿਊ ਡੈਮੋਕ੍ਰੇਸੀ ਅਤੇ ਸੀਪੀਆਈ (ਐਮ.ਐਲ.) ਲਿਬ੍ਰੇਸ਼ਨ ਨੇ, ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਉੱਘੇ ਵਿਦਵਾਨ, ਕੇਂਦਰੀ ਯੂਨੀਵਰਸਿਟੀ ਕਸ਼ਮੀਰ ਵਿਖੇ ਕੌਮਾਂਤਰੀ ਕਾਨੂੰਨਾਂ ਦੇ ਪ੍ਰੋਫ਼ੈਸਰ (ਸੇਵਾ ਮੁਕਤ) ਸ਼ੇਖ ਸ਼ੌਕਤ ਹੁਸੈਨ ਖਿਲਾਫ਼ ਬਸਤੀਵਾਦੀ ਅੰਗਰੇਜ਼ ਹਾਕਮਾਂ ਵਲੋਂ ਘੜੇ ਗਏ ਜ਼ਾਬਰ ਕਾਨੂੰਨਾਂ ਦੀ ਤਰਜ਼ ’ਤੇ ਜ਼ਬਰ ਦਾ […]

Continue Reading

ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਤੇ ਢਾਡੀ ਦਰਬਾਰ’ਚ ਹਰਿਮੰਦਰ ਸਾਹਿਬ ਦੇ ਕੀਰਤਨੀ ਜੱਥੇ ਸਮੇਤ ਦੋ ਦਰਜਨ ਜੱਥਿਆਂ ਨੇ ਹਾਜ਼ਰੀ ਲਵਾਈ- ਬਾਬਾ ਸੁਖਵਿੰਦਰ ਸਿੰਘ

ਫਿਲੌਰ, ਗੁਰਦਾਸਪੁਰ,‌‌16 ਜੂਨ (‌‌ਸਰਬਜੀਤ ਸਿੰਘ)– ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਮਹਾਨ ਸਪੂਤ ਅਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਅਲੋਵਾਲ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਤੋਂ 17 ਜੂਨ ਤੱਕ ਮਹਾਨ ਸੰਤ ਸਮਾਗਮ ਤੇ ਢਾਡੀ ਦਰਬਾਰ […]

Continue Reading

ਅਸਹਿਮਤੀ ਦੇ ਅਧਿਕਾਰ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਸੰਘੀ ਘੁੱਟਣ ਵਿਰੁੱਧ ਨਿੱਤਰੋ – ਪਾਸਲਾ

-ਧਾਰਾ 295 ਏ ਤੇ 295 ਅਤੇ ਦਰਜ ਪਰਚੇ ਰੱਦ ਕਰੋ – ਜਾਮਾਰਾਏ ਗ੍ਰਿਫਤਾਰ ਕੀਤੇ ਕਾਰਕੁੰਨ ਫੌਰੀ ਰਿਹਾ ਕਰੋ- ਰੰਧਾਵਾ ਜਲੰਧਰ, ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਜਮਹੂਰੀ ਲਹਿਰ ਦੇ ਕਾਰਕੁੰਨਾਂ, ਵਿਗਿਆਨਕ ਸੋਚ ਦੇ ਧਾਰਨੀਆਂ ਅਤੇ ਸਰਕਾਰ ਦੇ ਨੀਤੀ ਪੈਂਤੜੇ ਦੇ ਆਲੋਚਕਾਂ ਖਿਲਾਫ਼ ਧਾਰਾ 295 ਏ ਅਤੇ 295 ਤਹਿਤ ਧੜਾਧੜ ਦਰਜ […]

Continue Reading

ਭਾਰਤੀ ਕਮਿਊਨਿਸਟ ਪਾਰਟੀ ਤੇ ਵੱਖ ਵੱਖ ਜੱਥੇਬੰਦੀਆਂ ਨੇ ਆਪਣੇ ਦਫਤਰ ਤੋਂ ਨਜਾਇਜ ਕਬਜਾ ਛੁ਼ਡਾਇਆ

ਜਲੰਧਰ, ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਭਾਰਤੀ ਕਮਿਊਨਿਸਟ ਪਾਰਟੀ ਤੇ ਵੱਖ ਵੱਖ ਜੱਥੇਬੰਦੀਆਂ ਦੇ ਜਲੰਧਰ ਵਿੱਚ ਅੰਮਿ੍ਤਸਰ ਰੋਡ ਫੋਕਲ ਪੁਆਇੰਟ ਦੇ ਨਜ਼ਦੀਕ ਜੋ ਪਾਰਟੀ ਦਾ ਦਫਤਰ ਸੀ ਉਸ ਉੱਪਰ ਪਿਛਲੇ ਦਿਨੀਂ ਭਾਜਪਾ ਦੀ ਸ਼ਹਿ ਪ੍ਰਾਪਤ ਗੁੰਡੇ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਪਾਰਟੀ ਦਾ ਲੱਗਾ ਜਿੰਦਰਾ ਤੋੜ ਕੇ ਆਪਣਾ ਜਿੰਦਰਾ ਲਾ ਲਿਆ ਜਦੋਂ ਇਸਦਾ ਪਤਾ […]

Continue Reading

ਸਾਥੀ ਭੀਮ ਸਿੰਘ ਆਲਮਪੁਰ ਦਾ ਦਰਦਨਾਕ ਵਿਛੋੜਾ

-ਪਾਸਲਾ ਤੇ ਸਾਥੀਆਂ ਨੇ ਭਰੇ ਮਨ ਨਾਲ ਭੇਂਟ ਕੀਤੀ ਅਕੀਦਤ ਦਾਹ ਸੰਸਕਾਰ ਅੱਜ ਹੋਵੇਗਾਜਲੰਧਰ, ਗੁਰਦਾਸਪੁਰ 6 ਜਨਵਰੀ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸਕੱਤਰੇਤ ਦੇ ਮੈਂਬਰ ਅਤੇ ਸੰਗਰੂਰ ਜਿਲ੍ਹਾ ਕਮੇਟੀ ਦੇ ਪ੍ਰਧਾਨ ਕਾਮਰੇਡ ਭੀਮ ਸਿੰਘ ਆਲਮਪੁਰ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਹਨ। ਸਾਥੀ ਭੀਮ ਸਿੰਘ ਉੱਘੇ ਕਿਸਾਨ […]

Continue Reading

ਸੁਰਾਂ ਦਾ ਸ਼ਹਿਜਾਦਾ ਲੋਕ ਗਾਇਕ ਜਸਵਿੰਦਰ ਗੁਲਾਮ ਨਵੀਂ ਐਲਬਮ ਵੈਲੀ ਯਾਰ ਲੈ ਕੇ ਆ ਰਹੇ ਹਨ

ਜਲੰਧਰ, ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਜਲੰਧਰ ਜਿਲੇ ਦੇ ਛੋਟੇ ਜਿਹੇ ਪਿੰਡ ਚੱਕ ਜਿੰਦਾ ਵਿੱਚ ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿਤਾ ਛਿੰਦਾ ਸਿੰਘ ਦੇ ਘਰ ਜਨਮਿਆ ਗੁਲਾਮ ਅੱਜ ਕੱਲ ਦਿਨ ਬ ਦਿਨ ਨਿੱਤ ਨਵੀਆਂ ਸੰਗੀਤਕ ਮੰਜਿਲਾਂ ਸਰ ਕਰਦਾ ਨਜ਼ਰ ਆ ਰਿਹਾ ਹੈ। ਡੀ ਏ ਵੀ ਕਾਲਜ ਤੋ ਬੀ ਏ ਤੱਕ ਪੜਾਈ ਤੋਂ ਬਾਅਦ ਪੂਰੀ ਤਰ੍ਹਾਂ […]

Continue Reading

ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਿਤ 30 ਅਕਤੂਬਰ ਨੂੰ ਹੋਵੇਗਾ ਸਭਿਆਚਾਰ ਮੇਲਾ

ਜਲੰਧਰ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)–ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਿਤ 32ਵਾਂ ਮੇਲਾ ਹੋਵੇਗਾ। ਮੇਲਾ ਗ਼ਦਰੀ ਬਾਬਿਆਂ ਦਾ ਸੀਨੀਅਰ ਟਰਸਟੀ ਸੁਰਿੰਦਰ ਕੁਮਾਰੀ ਕੋਛੜ ਗਦਰੀ ਝੰਡਾ ਲਹਿਰਾਉਣਗੇ। 30 ਅਕਤੂਬਰ ਦੀ ਸ਼ਾਮ ਪੁਸਤਕ ਸਭਿਆਚਾਰ ਦੇ ਨਾਂ ਬਹੁਤ ਸਾਰੀਆਂ ਕਲਾ ਵੰਨਗੀਆਂ, ਗੀਤ ਸੰਗੀਤ, ਭਾਸ਼ਣ, ਵਿਚਾਰ ਚਰਚਾਵਾਂ, ਪੁਸਤਕ ਮੇਲਾ, ਫੋਟੋ ਪ੍ਰਦਰਸ਼ਨੀ, ਪੇਂਟਿੰਗ ਮੁਕਾਬਲੇ ਆਦਿ ਹੋਣਗੇ।

Continue Reading