ਨਾਮਧਾਰੀ ਸੰਪਰਦਾ ਵੱਲੋਂ ਕੂੜ ਪ੍ਰਚਾਰ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨਾ ਵੱਡਾ ਪਾਪ ਤੇ ਕੌਮ ਨੂੰ ਵੱਡੀ ਚੁਣੌਤੀ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ,27 ਜੁਲਾਈ ( ਸਰਬਜੀਤ ਸਿੰਘ)– ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੱਚ ਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ ਪੰਜ ਪਰੀ ਕਰਮਾਂ ਕੀਤੀਆਂ ਤੇ ਗੁਰੂ ਮਾਨਿਓ ਗ੍ਰੰਥ ਦਾ ਮਹਾਨ ਉਪਦੇਸ਼ ਤੋਂ ਉਪਰੰਤ ਸਤਿਗੁਰੂ ਆਪਣੇ ਘੌੜੇ ਤੇ ਸਵਾਰ ਸਣੇ ਦੇਹੀ ਸੱਚਖੰਡ ਬਿਰਾਜ ਗਏ ਅਤੇ ਸਿੱਖ ਪੰਥ […]
Continue Reading

