ਦਲ ਬਦਲੂਆਂ ਤੇ ਮਾਇਆਧਾਰੀ ਸਿਆਸਤ ਨੇ ਮਿਹਨਤੀ ਤੇ ਗਰੀਬ ਵਰਕਰਾਂ ਦਾ ਸਿਆਸੀ ਮਨੋਬਲ ਡੇਗਿਆ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 26 ਅਪ੍ਰੈਲ (ਸਰਬਜੀਤ ਸਿੰਘ)– ਹਰ ਕੌਮੀ ਪਾਰਟੀ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਤ ਦੀ ਉਮੀਦ ਨੂੰ ਲੈ ਕੇ ਪਾਰਟੀ ਲਈ ਮਿਹਨਤ ਲਗਨ ਨਾਲ ਕੰਮ ਕਰਨ ਵਾਲਿਆਂ ਦੀ ਕੋਈ ਵੁੱਕਤ ਨਹੀਂ ਰੱਖਦੀ ,ਅਗਰ ਉਹਨਾਂ ਕੋਲ ਪੈਸਾ ਨਹੀਂ ਹੈ ? ਇਸੇ ਹੀ ਕਰਕੇ ਪੰਜਾਬ ਦੀ ਸਿਆਸਤ ਵਿੱਚ ਦਲਬਦਲੂਆਂ ਤੇ ਮਾਇਆਧਾਰੀਆਂ ਦੀ ਸਿਆਸਤ ਨੇ ਲੋਕਾਂ ਅਤੇ ਪਾਰਟੀ ਲਈ […]
Continue Reading

