ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ( ਏਕਟੂ) ਵੱਲੋਂ ਦਿੱਤਾ ਗਿਆ ਧਰਨਾ
ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ( ਏਕਟੂ) ਨੇ ਕਿਰਤ ਦਫ਼ਤਰ ਬਟਾਲੇ ਦੇ ਇਨਫੋਰਸਮੈਟ ਅਫਸਰ ਦੇ ਦਫਤਰ ਮੂਹਰੇ ਧਰਨਾ ਦਿੰਦਿਆਂ ਅਫਸਰ ਉਪਰ ਆਪਣੀ ਡਿਊਟੀ ਦੌਰਾਨ ਵਰਕਰਾਂ ਦੀਆਂ ਜਾਇਜ਼ ਸਕਾਇਤਾ ਹੱਲ ਨਾ ਕਰਨ ਦੇ ਦੋਸ਼ ਲਾਏ। ਇਸ ਸਮੇਂ ਧਰਨੇ ਵਿੱਚ ਸ਼ਾਮਲ ਏਕਟੂ ਆਗੂ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਅਤੇ ਕਰਮਜੀਤ ਸਿੰਘ […]
Continue Reading

