ਸ੍ਰੀ ਦਰਬਾਰ ਸਾਹਿਬ ਨੂੰ ਹਮਲੇ ਦੌਰਾਨ ਨਿਸ਼ਾਨਾ ਬਣਾਉਣ ਦੀਆਂ ਝੂਠੀਆਂ ਅਫਵਾਵਾਂ ਫਲਾਉਣ ਵਾਲਿਆਂ ਵਿਰੁੱਧ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ– ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਨੇ ਦਰਬਾਰ ਸਾਹਿਬ ਅੰਮਿਰਤਸਰ ਨੂੰ ਹਮਲੇ ਦੋਰਾਨ ਨਿਸਾਨਾ ਬਣਾਉਣ ਦੀ ਕਿਸੇ ਸਰਾਰਤੀ ਅਨਸਰ ਵਲੋ ਝੂਠੀ ਅਫਵਾਹ ਫਲਾਉਣ ਦੀ ਜੋਰਦਾਰ ਸਬਦਾ ‘ਚ ਨਿੰਦਾ ਕਰਦਿਆ ਅੰਮਿਰਤਸਰ ਦੇ ਪੁਲਿਸ ਕਮਿਸਨਰ ਤੋ ਮੰਗ ਕੀਤੀ ਹੈ ਕਿ ਜੰਗ ਦੇ ਮਹੌਲ ਦੌਰਾਨ ਝੂਠੀਆ ਅਫਵਾਹਾ ਫੈਲਾਉਣ ਵਾਲੇ ਸਮਾਜ ਵਿਰੋਧੀ ਸਰਾਰਤੀ ਅਨਸਰਾਂ […]
Continue Reading

