ਗੁਰਦਾਸਪੁਰ ਵਿਖੇ ਲੱਗੇ ‘ਉਮੀਦ ਬਜ਼ਾਰ’ (ਅਕਾਂਕਸ਼ਾ ਹੱਟ) ਨੇ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਿਆ
ਆਮ ਲੋਕਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਉਮੀਦ ਬਜ਼ਾਰ ਵਿੱਚ ਕੀਤੀ ਖ਼ਰੀਦਦਾਰੀ22 ਅਗਸਤ ਨੂੰ ਵੀ ਸਵੇਰੇ 10:00 ਵਜੇ ਤੋਂ ਰਾਤ 10:00 ਵਜੇ ਤੱਕ ਲੱਗੇਗਾ ਬਜ਼ਾਰਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ ) – ਭਾਰਤ ਸਰਕਾਰ ਦੇ ਨੀਤੀ ਆਯੋਗ ਵੱਲੋਂ ‘ਅਕਾਂਕਸ਼ਾ ਹੱਟ’ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਿੱਚ ਲਗਾਏ […]
Continue Reading

