ਮੋਦੀ ਸਰਕਾਰ ਦੇ ਸੀ ਏ ਏ ਲਾਗੂ ਕਰਨ ਦਾ ਸਿਆਸੀ ਵਿਰੋਧ ਕਰਨ ਵਾਲੇ ਰਾਹੁਲ ਗਾਂਧੀ ਕੇ ਖ਼ਿਲਾਫ਼ ਦਿੱਲੀ ‘ਚ ਜ਼ਬਰਦਸਤ ਪ੍ਰਦਰਸ਼ਨ ਕਰਨਾ ਸ਼ਲਾਘਾਯੋਗ- ਏ ਆਈ ਐਸ ਐਸ ਐਫ ਖਾਲਸਾ
ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਦਿੱਲੀ ਵਿਖੇ ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਤੇ ਹੋਰ ਦੇਸ਼ਾਂ ਤੋਂ ਭਾਰਤ ਵਸੇ ਘੱਟ ਗਿਣਤੀ ਹਿੰਦੂ, ਸਿੱਖ,ਈਸਾਈ,ਜੈਨੀ ਮਿਲਕੇ ਮੋਦੀ ਸਰਕਾਰ ਵੱਲੋਂ ਸੀ ਏ ਏ ਲਾਗੂ ਕਰਨ ਦੇ ਹੱਕ ਵਿਚ ਸਿਆਸੀ ਵਿਰੋਧ ਕਰਨ ਵਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਰੁੱਧ ਰੋਕਾਂ ਤੋੜ ਕੇ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਇਹ ਕਾਨੂੰਨ ਉਹਨਾਂ ਦੇ ਹੱਕ […]
Continue Reading

