ਭਾਰਤ ਦੇ ਜਨਤਕ ਖੇਤਰ ਉਪਰ ਅਡਾਨੀਆ,ਅੰਬਾਨੀਆ ਸਮੇਤ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਚੁੱਕਾ -ਕਾਮਰੇਡ ਬੱਖਤਪੁਰਾ
ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਏਕਟੂ ਵਲੋਂ ਫਤਿਹਗੜ ਚੂੜੀਆਂ ਵਿਖੇ ਰਾਜਨੀਤਕ ਕਾਨਫਰੰਸ ਕੀਤੀ ਗੁਰਦਾਸਪੁਰ , 9 ਅਗਸਤ (ਸਰਬਜੀਤ ਸਿੰਘ)— ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਏਕਟੂ ਵਲੋਂ ਅੰਗਰੇਜੋ ਭਾਰਤ ਛੱਡੋ ਦੇ 9 ਅਗਸਤ 1942 ਨੂੰ ਦਿਤੇ ਨਾਹਰੇ ਦੇ ਇਤਿਹਾਸਕ ਦਿਨ ਉਪਰ ਕਾਰਪੋਰੇਟੋ ਭਾਰਤ ਛੱਡੋ ਦੇ ਨਾਹਰੇ ਹੇਠ ਦਾਣਾ ਮੰਡੀ ਫਤਿਹਗੜ ਚੂੜੀਆਂ ਵਿਖੇ […]
Continue Reading

