ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੁਰਾਣੇ ਹਸਪਤਾਲ ਗੁਰਦਾਸਪੁਰ `ਚ ਮੁੜ ਸ਼ੁਰੂ ਹੋਈਆਂ ਜੱਚਾ-ਬੱਚਾ ਸੇਵਾਵਾਂ
ਹੋਲੀ ਦੇ ਮੁਬਾਰਕ ਮੌਕੇ 10 ਸਾਲ ਬਾਅਦ ਮੁੜ ਪੁਰਾਣੇ ਹਸਪਤਾਲ ਗੁਰਦਾਸਪੁਰ `ਚ ਗੂੰਜੀਆਂ ਕਿਲਕਾਰੀਆਂ, ਬੱਚੇ ਨੇ ਜਨਮ ਲਿਆ ਚੇਅਰਮੈਨ ਰਮਨ ਬਹਿਲ ਅਤੇ ਉਨ੍ਹਾਂ ਦੀ ਧਰਮ-ਪਤਨੀ ਅਰਚਨਾ ਬਹਿਲ ਨੇ ਨਵ-ਜੰਮੇ ਬੱਚੇ ਨੂੰ ਸ਼ਗਨ ਪਾਇਆ ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਗੁਰਦਾਸਪੁਰ ਸ਼ਹਿਰ ਅੰਦਰ […]
Continue Reading

