ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ
ਗੁਰਦਾਸਪੁਰ,15 ਨਵੰਬਰ ( ਸਰਬਜੀਤ ਸਿੰਘ)– ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣ ਦੇ ਸੰਬੰਧ ਵਿੱਚ ਸੂਬਾ ਪੰਜਾਬ ਦੇ ਲਗਭਗ 2500 ਕਮਿਊਨਿਟੀ ਹੈਲਥ ਅਫਸਰ, ਜੋ ਕਿ ਐਨ ਐਚ ਐਮ ਅਧੀਨ ਪੰਜਾਬ ਦੇ ਪੇਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਜੂਝ ਰਹੇ ਸਨ। ਪਿਛਲੇ ਦਿਨੀ ਮਾਣਯੋਗ ਐਮਡੀ ਐਨਐਚਐਮ ਸਾਹਿਬ ਨਾਲ ਹੋਈ […]
Continue Reading

