ਪੁਨੀਤ ਸਾਗਰ ਅਤੇ ਅਰਪਿਤ ਵੱਲੋਂ ਮਾਂ ਬੰਗਲਾ ਮੁੱਖੀ ਜਯੰਤੀ ਦੇ ਉਤਸਵ ‘ਤੇ “ਮਾਂ ਬੰਗਲਾ ਮੁੱਖੀ ਆਏ ਤੇਰੇ ਦਵਾਰ ” ਭਜਨ ਕੀਤਾ ਰਿਲੀਜ਼
ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)– ਮਾਂ ਬਗਲਾਮੁਖੀ ਜਯੰਤੀ ਦੇ ਉਤਸਵ ‘ਤੇ ਭਜਨ ਗਾਇਕ ਪੁਨੀਤ ਸਾਗਰ ਅਤੇ ਅਰਪਿਤ ਦੀ ਆਵਾਜ਼ ਵਿੱਚ ਗਾਇਆ ਭਜਨ ” ਮਾਂ ਬਗਲਾ ਮੁਖੀ ਆਏ ਤੇਰੇ ਦਵਾਰ ” ਮਿਊਜ਼ਿਕ ਕੰਪਨੀ “ ਏ ਡਿਵੋਸ਼ਨਲ ਵੇਵਜ਼ “ ( A DEVOTIONAL WAVES) ਵੱਲੋਂ ਰਲੀਜ਼ ਕੀਤਾ ਗਿਆ। ਇਸ ਭਜਨ ਦਾ ਪੋਸਟਰ ਮਾਂ ਬਗਲਾ ਮੁਖੀ ਦਰਬਾਰ ਬਣਖੰਡੀ, ਅਤੇ […]
Continue Reading

