ਸੀ.ਬੀ.ਏ.ਇੰਨਫੋਟੈਕ ਨੂੰ ਹੋਣਹਾਰ ਅਤੇ ਤਜ਼ਰਬੇਕਾਰ ਸਟਾਫ ਦੀ ਲੋੜ
ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)- ਪੰਜਾਬ ਦੀ ਨੰਬਰ 1 ਆਈ.ਟੀ ਕੰਪਨੀ ਸੀ.ਬੀ.ਏ.ਇੰਨਫੋਟੈਕ ਹੁਣ +2 ਅਤੇ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀਆਂ ਲਈ ਨੌਕਰੀ ਦੇ ਵਧੀਆ ਮੌਕੇ ਲੈ ਕੇ ਆਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਬੀ.ਏ.ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹਨਾਂ ਵਿਦਿਆਰਥੀਆਂ ਨੇ +2 ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਹ ਕੰਪਿਊਟਰ ਦੀ ਫੀਲਡ […]
Continue Reading

