ਸੀ.ਬੀ.ਏ ਇਨਫੋਟੇਕ ਵੱਲੋਂ ਗ੍ਰਾਫਿਕ ਡਿਜ਼ਾਈਨ ਅਤੇ ਸਾਈਬਰ ਸੁਰੱਖਿਆ ‘ਤੇ ਦੋ ਦਿਵਸੀ ਡੈਮੋ ਡੇ ਦੀ ਸਫਲ ਪੂਰਤੀ
ਗੁਰਦਾਸਪੁਰ, 26 ਫ਼ਰਵਰੀ (ਸਰਬਜੀਤ ਸਿੰਘ)– ਆਈ.ਆਈ.ਸੀ ਦੇ ਸੋਸ਼ਲ ਮੀਡੀਆ ਸੈੱਲ ਅਤੇ ਆਈ.ਟੀ ਕਲੱਬ* ਦੇ ਸਹਿਯੋਗ ਨਾਲ *ਪੰਡਿਤ ਮੋਹਨ ਲਾਲ SD ਕਾਲਜ ਫਾਰ ਵੂਮਨ, ਗੁਰਦਾਸਪੁਰ* ਵਿੱਚ *ਗ੍ਰਾਫਿਕ ਡਿਜ਼ਾਈਨ ਅਤੇ ਸਾਈਬਰ ਸੁਰੱਖਿਆ* ‘ਤੇ ਦੋ ਦਿਨਾਂ *ਡੈਮੋ ਡੇ* ਦਾ ਵਿਸ਼ਾਲ ਇਵੈਂਟ ਆਯੋਜਿਤ ਕੀਤਾ ਗਿਆ। ਇਹ ਕਾਰਜਕ੍ਰਮ *24 ਅਤੇ 25 ਫ਼ਰਵਰੀ 2025* ਨੂੰ ਸਫਲਤਾਪੂਰਵਕ ਸੰਪੰਨ ਹੋਇਆ। ਇਸ ਵਿਸ਼ੇਸ਼ ਸੈਸ਼ਨ […]
Continue Reading

