ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀਆਂ ਵਿੱਚ ਸਰਕਾਰ ਦੁਆਰਾ ਮਨਜੂਰਸ਼ੁਦਾ ਮੋਈਸਚਰ ਮੀਟਰ ਹੀ ਵਰਤੇ ਜਾਣ ਦੀ ਹਦਾਇਤ
ਕਿਹਾ-ਜਿਲ੍ਹਾ ਮੰਡੀ ਅਫਸਰ, ਸਾਰੇ ਮੰਡੀ ਸਕੱਤਰਾਂ ਅਤੇ ਸੁਪਰਵਾਈਜਰਾਂ ਰਾਹੀਂ ਕਰਵਾਉਣਗੇ ਸੁਨਿਸ਼ਚਿਤ ਝੋਨੇ ਦਾ ਮੋਈਸਚਰ ਲੈਵਲ ਚੈੱਕ ਕਰਨ ਉਪਰੰਤ ਮੋਈਸਚਰ ਲੈਵਲ ਦੀ ਸਲਿਪ ਲਗਾਈ ਜਾਵੇ ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਿਸਾਨਾਂ ਵਲੋਂ ਜੋ ਵੀ ਝੋਨੇ ਦੀ ਫਸਲ ਵੱਢ ਕੇ ਮੰਡੀਆਂ ਵਿੱਚ […]
Continue Reading

