25 ਮਾਰਚ ਨੂੰ ਇਨ੍ਹਾਂ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ- ਐਸਡੀਓ ਬਾਜਵਾ
ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਦਿਹਾਤੀ ਹਿਰਦੈਪਾਲ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 25 ਮਾਰਚ ਨੂੰ ਬਾਬਾ ਟਹਿਲ ਸਿੰਘ 11 ਕੇਵੀ ਗੋਲ ਮੰਦਿਰ ਫੀਡਰ ਦੀ ਮੁਰੰਮਤ ਲਈ ਬਿਜਲੀ ਦੇ ਸਪਲਾਈ ਮਵੇਰੇ 10 ਵਜੇ ਤੋ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ […]
Continue Reading

