ਵਿਧਵਾ ਦੀ ਅੱਧਾ ਕਿਲਾ ਜ਼ਮੀਨ ਤੇ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਕਰਵਾਉਣ ਵਾਲੇ ਮੋਗੇ ਦੇ ਸਥਾਨਕ ਐਮ ਐਲ ਏ ਤੇ ਕ਼ਾਨੂਨੀ ਕਾਰਵਾਈ ਕੀਤੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਬੀਤੇ ਦਿਨੀ ਮੋਗੇ ਦੇ ਚਲਾਕ ਆੜਤੀਏ ਨੇ ਇੱਕ ਵਿਧਵਾ ਔਰਤ ਦੇ 1800 ਵਿਆਜੂ ਰੁਪਏ ਨੂੰ ਕਰੋੜਾਂ ਬਣਾ ਉਸ ਦੀ ਅੱਧਾ ਕਿਲਾ ਜ਼ਮੀਨ ਪ੍ਰਸ਼ਾਸਨ ਤੇ ਸਥਾਨਕ ਐਮ ਐਲ ਏ ਦੀ ਮਿਲੀਭੁਗਤ ਨਾਲ ਜਬਰੀ ਹੜੱਪ ਲਈ, ਪਰ ਇਸ ਘਟਨਾ ਵਿਚ ਉਦੋਂ ਵੱਖਰਾ ਮੋੜ ਵੇਖਣ ਨੂੰ ਮਿਲਿਆ, ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ […]
Continue Reading

