ਜੰਗ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਆਮ ਲੋਕ ਮਾਰੇ ਜਾਣਗੇ ਅਤੇ ਅਰਬਾ ਖਰਬਾ ਦਾ ਨੁਕਸਾਨ ਹੋਵੇਗਾ-ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 7ਮਈ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਹਿੰਦ ਪਾਕ ਦਰਮਿਆਨ ਇੱਕ ਵਡੀ ਜੰਗ ਦੇ ਬਣ ਰਹੇ ਅਸਾਰਾ ਤੇ ਗਹਿਰੀ ਚਿੰਤਾ ਦਾ ਇਜਹਾਰ ਕੀਤਾ ਹੈ । ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪਹਿਲਗਾਮ ਕਾਂਡ ਦੀ ਦੁਨੀਆ ਵਿਚ ਹਰ […]
Continue Reading

