ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ‘ਚ ਸਰਸੇ ਵਾਲੇ ਸਾਧ ਦੀਆਂ ਵੋਟਾਂ ਲੈਣ ਲਈ ਪਰੋਲ ਦੇ ਕੇ ਹਰਿਆਣਾ ਦੀ ਭਾਜਪਾ ਨੇ ਕਾਨੂੰਨ ਨਾਮ ਦੀਆਂ ਧੱਜੀਆਂ ਓਡਾਈਆ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਹਰਿਆਣਾ ਦੀ ਭਾਜਪਾ ਸਰਕਾਰ ਨੇ ਸਰਸੇ ਵਾਲੇ ਵਲਾਤਕਾਰੀ ਤੇ ਕਤਲ ਕੇਸਾਂ’ਚ ਦੋਸ਼ੀ ਪਾਉਣ ਤੋਂ ਉਪਰੰਤ ਸੁਨਿਹਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਸਾਧ ਨੂੰ ਵਾਰ ਵਾਰ ਛੁੱਟੀ ਪਰੋਲਾ ਦੇ ਕੇ ਕਾਨੂੰਨ ਅਤੇ ਇਨਸਾਫ਼ ਅਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ। ਭਾਵੇਂ ਕਿ ਉੱਚ ਅਦਾਲਤ ਹਾਈਕੋਰਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਾਂ […]
Continue Reading

