ਗੁਰੂਦੁਆਰਾ ਟਿੱਬਾ ਸਾਹਿਬ ਵੱਲਾ ਤੋਂ ਸ਼ਹੀਦ ਬਾਬਾ ਜੀਵਨ ਸਿੰਘ ਤਰਨਾਦਲ ਨੇ ਘੋੜਿਆਂ ਸਮੇਤ ਜੱਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ ‘ਚ ਹਜ਼ੂਰ ਸਾਹਿਬ ਨੂੰ ਪਾਏ ਚਾਲੇ- ਭਾਈ ਖਾਲਸਾ
ਅੰਮ੍ਰਿਤਸਰ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਗੁਰੂਦੁਆਰਾ ਟਿੱਬੀ ਸਾਹਿਬ ਅੰਮ੍ਰਿਤਸਰ ਮਹਿਤਾ ਰੋਡ ਤੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਜੀਵਨ ਸਿੰਘ ਮਾਝਾ ਤਰਨਾਦਲ ਵੱਲੋਂ ਜੱਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ ‘ਚ ਦਲ ਪੰਥ ਦੇ ਘੋੜਿਆਂ ਤੇ ਨਿਹੰਗ ਫੌਜਾਂ ਸਮੇਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਮਹਾਰਾਸ਼ਟਰ ਨੂੰ ਚਾਲੇ ਪਾ ਦਿੱਤੇ। ਜਿੱਥੇ 13 ਅਕਤੂਬਰ ਵਾਲੇ ਦਿਨ […]
Continue Reading

