ਬਟਾਲਾ ਪੁਲਸ ਵੱਲੋਂ ਗੈਗਸਟਰ ਮੋਹਿਤ ਨੂੰ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀ ਕਹਾਣੀ ਮੁਢਲੇ ਤੌਰ ਤੇ ਸ਼ੱਕੀ- ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਇਥੇ ਫੈਜਪੁਰਾ ਰੋਡ ਬਟਾਲਾ ਦੇ ਲਿਬਰੇਸਨ ਦਫਤਰ ਵਿਖੇ ਸੀ ਪੀ ਆਈ ਐਮ ਐਲ ਦੀ ਸੂਬਾ ਕਮੇਟੀ ਦੀ ਦੋ ਦਿਨਾਂ ਮੀਟਿੰਗ ਰੁਲਦੂ ਸਿੰਘ ਮਾਨਸਾ ਦੀ ਪਰਧਾਨਗੀ ਹੇਠ ਕਰਨ ਪਿਛੋ ਮੀਟਿੰਗ ਦੀ ਕਾਰਵਾਈ ਪਰੈਸ ਨਾਲ ਸਾਝੀ ਕਰਦਿਆਂ ਪਾਰਟੀ ਦੇ ਸੂਬਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੀਟਿੰਗ ਵਿਚ ਦੇਸ ਦੀ […]
Continue Reading

